|
| ਹਾਰ ਲਈ ਬੱਲੇਬਾਜ ਦੋਸ਼ੀ : ਯੁਵੀ |
| ਡਰਬਨ(ਭਾਸ਼ਾ), 21 ਮਈ 2009 ( 11:28 IST ) | |
ਚੇੱਨਈ ਸੁਪਰ ਕਿੰਗਸ ਹੱਥੀਂ ਇੱਥੇ 24 ਦੌੜਾਂ ਦੀ ਹਾਰ ਮਗਰੋਂ ਕਿੰਗਸ ਇਲੈਵਨ ਪੰਜਾਬ ਦੀ ਟੀਮ ਆਈਪੀਐਲ ਤੋਂ ਲਗਭੱਗ ਬਾਹਰ ਹੋ ਗਈ ਅਤੇ ਕਪਤਾਨ ਯੁਵਰਾਜ ਸਿੰਘ ਨੇ ਇਸ ਲਈ ਬੱਲੇਬਾਜਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਕਿਹਾ ਕਿ ਇੱਕ ਵੀ ਚੰਗੀ ਭਾਈਵਾਲੀ ਨਾ ਹੋਣ ਕਾਰਣ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ.
ਆਖਰੀ ਚਾਰ ਵਿਚ ਥਾਂ ਬਨਾਉਣ ਲਈ ਕਿੰਗਸ ਇਲੈਵਨ ਦੀ ਟੀਮ ਨੂੰ ਜਿੱਤ ਦੀ ਜਰੂਰਤ ਸੀ ਪਰ 116 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਪੰਜਾਬ ਦੀ ਟੀਮ ਨਿਯਮਿਤ ਵਕਫੇ ਉੱਪਰ ਵਿਕਟਾਂ ਗੁਆਉਣ ਕਾਰਣ 8 ਵਿਕਟਾਂ ਉੱਪਰ ਸਿਰਫ 92 ਦੌੜਾਂ ਦੀ ਬਣਾ ਸਕੀ.
ਯੁਵੀ ਦੀ ਟੀਮ ਕੋਲ ਅਜੇ ਵੀ ਆਖਰੀ ਚਾਰ ਵਿਚ ਥਾਂ ਬਨਾਉਣ ਦਾ ਮੌਕਾ ਹੈ ਪਰ ਉਸ ਦਾ ਭਵਿੱਖ ਅੱਜ ਡੇੱਕਨ ਚਾਰਜ਼ਰਸ ਅਤੇ ਬੰਗਲੌਰ ਰਾਇਲ ਚੈਲੇਂਜ਼ਰਸ ਵਿਚਕਾਰ ਹੋਣ ਵਾਲੇ ਮੈਚ 'ਤੇ ਨਿਰਭਰ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|