ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਸ਼ੇਨ ਵਾਰਨ ਦੀ ਇੱਛਾ
ਡਰਬਨ (ਭਾਸ਼ਾ), ਵੀਰਵਾਰ, 21 ਮਈ 2009   ( 10:12 IST )
ਆਸਟਰੇਲੀਆ ਦੇ ਮਹਾਨ ਸਪਿਨਰ ਸ਼ੇਨ ਵਾਰਨ ਨੇ ਕੱਲ੍ਹ ਭਾਰਤ ਦੇ ਸਪਿਨ ਖਿਡਾਰੀਆਂ ਨੂੰ ਕੋਚਿੰਗ ਦੇਣ ਦੇ ਲਈ ਭਾਰਤੀ ਕ੍ਰਿਕਟ ਨਾਲ ਜੁੜ੍ਹਨ ਦੀ ਇੱਛਾ ਪ੍ਰਗਟ ਕੀਤੀ, ਪਰੰਤੂ ਅਜਿਹਾ ਤਦੀ ਹੀ ਸੰਭਵ ਹੋਵੇਗਾ, ਜਦੋਂ ਬੀਸੀਸੀਆਈ ਉਹਨਾਂ ਨੂੰ ਪਦ ਦੀ ਪੇਸ਼ਕਸ਼ ਕਰੇਗੀ.

ਇੱਕ ਸੁਆਲ ਦੇ ਜੁਆਬ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਕੋਈ ਪੇਸ਼ਕਸ਼ ਆਉਂਦੀ ਹੈ ਤਾਂ ਉਹ ਜਰੂਰ ਇਸ ਉੱਤੇ ਗੰਭੀਰਤਾ ਦੇ ਨਾਲ ਵਿਚਾਰ ਕਰਨਗੇ.

ਉਹਨਾਂ ਨੇ ਟੀਵੀ ਚੈਨਲ ਆਈਬੀਐੱਨ 7 ਨੂੰ ਕਿਹਾ ਕਿ ਜਿੱਥੇ ਤੱਕ ਬੀਸੀਸੀਆਈ ਦੀ ਗੱਲ ਹੈ ਤਾਂ ਮੈਂ ਉੱਥੇ ਸਪਿਨ ਗੇਂਦਬਾਜਾਂ ਦੇ ਨਾਲ ਕੰਮ ਕਰਨਾ ਪਸੰਦ ਕਰਾਂਗਾ.

ਮੈਂ ਯੂਸੁਫ ਪਠਾਨ ਅਤੇ ਰਵਿੰਦਰ ਜਾਡੇਜਾ ਦੇ ਨਾਲ ਕੰਮ ਕੀਤਾ ਹੈ. ਉਹਨਾਂ ਨੇ ਪਿਛਲੇ ਸਾਲ ਅਤੇ ਇਸ ਸਾਲ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਧੋਨੀ ਦੀ ਰੈਂਕਿੰਗ ਨੂੰ ਖ਼ਤਰਾ
ਭਾਰਤ ਨੂੰ ਹਰਾਕੇ ਸੁਪਰ-8 'ਚ ਪੁੱਜਾਂਗੇ : ਸਿਡੰਸ
ਬੈਂਗਲੂਰ ਨੂੰ ਹਲਕੇ 'ਚ ਨਹੀਂ ਲਿਆ : ਸਹਿਵਾਗ
ਸਾਈਮੰਡਸ, ਲੀ ਅਤੇ ਵਾਟਸਨ ਟੀਮ 'ਚ
ਸ਼ੋਏਬ ਨੂੰ ਕਰਨੀ ਹੋਵੇਗੀ ਫਿਟਨਸ ਸਾਬਿਤ
ਗੰਭੀਰ ਤੀਜੇ ਸਥਾਨ 'ਤੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...