ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਧੋਨੀ ਦੀ ਰੈਂਕਿੰਗ ਨੂੰ ਖ਼ਤਰਾ
ਦੁਬਈ (ਭਾਸ਼ਾ), ਵੀਰਵਾਰ, 21 ਮਈ 2009   ( 10:05 IST )
ਆਈਸੀਸੀ ਵਨਡੇ ਬੱਲੇਬਾਜ਼ ਰੈਂਕਿੰਗ ਵਿੱਚ ਚੋਟੀ ਮੱਲੀ ਬੈਠੇ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਸਥਾਨ ਨੂੰ ਹੁਣ ਖ਼ਤਰਾ ਪੈਦਾ ਹੋ ਗਿਆ ਕਿਉਂਕਿ ਵੈਸਟਇੰਡੀਜ਼ ਦੇ ਕਪਤਾਨ ਕ੍ਰਿਸ ਗੇਲ ਅਤੇ ਸ਼ਿਵਨਾਰਾਇਣ ਚੰਦਰਪਾਲ ਦੀਆਂ ਇੰਗਲੈਂਡ ਦੇ ਵਿਰੁੱਧ ਅਗਲੀ ਲੜੀ ਵਿੱਚ ਕੁੱਝ ਚੰਗੀਆਂ ਪਾਰੀਆਂ ਉਹਨਾਂ ਨੂੰ ਪਹਿਲੇ ਨੰਬਰ ਤੋਂ ਹਟਾ ਸਕਦੀਆਂ ਹਨ.

ਧੋਨੀ ਮੌਜੂਦਾ ਰੈਂਕਿੰਗ ਵਿੱਚ 800 ਤੋਂ ਜਿਆਦਾ ਅੰਕ ਹਾਸਿਲ ਕਰਨ ਵਾਲੇ ਇੱਕਲੌਤੇ ਬੱਲੇਬਾਜ਼ ਹਨ, ਪਰੰਤੂ ਗੇਲ ਵੀ ਇਸ ਭਾਰਤੀ ਤੋਂ ਕੇਵਲ 33 ਅੰਕ ਦੂਰ ਹੈ, ਜਦਕਿ ਚੰਦਰਪਾਲ ਇਸ ਤੋਂ ਚਾਰ ਅੰਕ ਹੋਰ ਪਿੱਛੇ ਬਣੇ ਹੋਏ ਹਨ.

ਇਸਦਾ ਮਤਲਬ ਹੈ ਕਿ ਜੇਕਰ ਵੈਸਟਇੰਡੀਜ਼ ਦੇ ਇਹ ਦੋਵੇਂ ਕ੍ਰਿਕਟ ਕੁੱਝ ਬਿਹਤਰੀਨ ਪ੍ਰਦਰਸ਼ਨ ਕਰਨ, ਤਾਂ ਇਸ ਕ੍ਰਮ ਨੂੰ ਵਿਗਾੜ੍ਹ ਸਕਦੇ ਹਨ.

ਪਰੰਤੂ ਜੇਕਰ ਵੈਸਟਇੰਡੀਜ਼ ਦੇ ਦੋਵੇਂ ਬੱਲੇਬਾਜ਼ ਅਸਫ਼ਲ ਹੁੰਦੇ ਹਨ, ਤਾਂ ਇਸਦਾ ਫਾਇਦਾ ਚੌਥੇ ਨੰਬਰ ਉੱਤੇ ਬੈਠੇ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਅਤੇ ਪੰਜਵੇਂ ਨੰਬਰ ਦੇ ਆਸਟਰੇਲੀਆਈ ਮਾਈਕਲ ਹੱਸੀ ਨੂੰ ਮਿਲੇਗਾ, ਜੋ ਕਿਸੇ ਵੀ ਮੌਕੇ ਦਾ ਫਾਇਦਾ ਉਠਾਉਣ ਦਾ ਇੰਤਜਾਰ ਕਰ ਰਹੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਰਤ ਨੂੰ ਹਰਾਕੇ ਸੁਪਰ-8 'ਚ ਪੁੱਜਾਂਗੇ : ਸਿਡੰਸ
ਬੈਂਗਲੂਰ ਨੂੰ ਹਲਕੇ 'ਚ ਨਹੀਂ ਲਿਆ : ਸਹਿਵਾਗ
ਸਾਈਮੰਡਸ, ਲੀ ਅਤੇ ਵਾਟਸਨ ਟੀਮ 'ਚ
ਸ਼ੋਏਬ ਨੂੰ ਕਰਨੀ ਹੋਵੇਗੀ ਫਿਟਨਸ ਸਾਬਿਤ
ਗੰਭੀਰ ਤੀਜੇ ਸਥਾਨ 'ਤੇ
ਮੈਕੁਲਮ ਨੇ ਬਣਾਇਆ ਰਿਕਾਰਡ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...