ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਭਾਰਤ ਨੂੰ ਹਰਾਕੇ ਸੁਪਰ-8 'ਚ ਪੁੱਜਾਂਗੇ : ਸਿਡੰਸ
ਢਾਕਾ(ਭਾਸ਼ਾ), ਵੀਰਵਾਰ, 21 ਮਈ 2009   ( 08:34 IST )
ਬੰਗਾਲਦੇਸ਼ ਕ੍ਰਿਕਟ ਟੀਮ ਦੇ ਕੋਚ ਜੈਮੀ ਸਿਡੰਸ ਨੇ ਅੱਜ ਕਿਹਾ ਕਿ ਉਹਨਾਂ ਦੀ ਟੀਮ ਭਾਰਤ ਨੂੰ ਹਰਾਕੇ 20-20 ਵਿਸ਼ਵ ਕੱਪ ਦੇ ਸੁਪਰ 8 ਦੌਰ ਵਿਚ ਪੁੱਜੇਗੀ.

ਬੰਗਲਾਦੇਸ਼ ਨੂੰ ਮੁੱਢਲੇ ਦੌਰ ਵਿਚ ਭਾਰਤ ਅਤੇ ਆਇਰਲੈਂਡ ਨਾਲ ਡਰਾਅ ਮਿਲਿਆ ਹੈ ਜਿਸ ਵਿਚੋਂ ਮੁੱਢਲੀਆਂ ਦੋ ਟੀਮਾਂ ਸੁਪਰ 8 ਵਿਚ ਪੁੱਜਣਗੀਆਂ.

ਸਿਡੰਸ ਨੇ ਟੀਮ ਦੀ ਰਵਾਨਗੀ ਤੋਂ ਪਹਿਲਾਂ ਕਿਹਾ ਕਿ ਸਾਡਾ ਟੀਚਾ ਭਾਰਤ ਨੂੰ ਹਰਾਉਣਾ ਹੈ ਤਾਂ ਜੋ ਅਗਲੇ ਦੌਰ ਵਿਚ ਥਾਂ ਪੱਕੀ ਹੋ ਜਾਵੇ.

ਉਹਨਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਉਹ ਵਿਸ਼ਵ ਚੈਂਪੀਅਨ ਹਨ ਅਤੇ ਉਹਨਾਂ ਕੋਲ ਮਜ਼ਬੂਤ ਟੀਮ ਹੈ ਪਰ ਜੇਕਰ ਸਾਡੇ ਮੁੱਢਲੇ ਤਿੰਨ ਕ੍ਰਿਕਟ ਖਿਡਾਰੀ ਚੱਲ ਗਏ ਤਾਂ ਅਸੀਂ ਉਹਨਾਂ ਨੂੰ ਹਰਾ ਸਕਦੇ ਹਾਂ.

ਬੰਗਲਾਦੇਸ਼ ਦਾ ਸਾਹਮਣਾ ਛੇ ਜੂਨ ਨੂੰ ਨਾਟਿੰਘਮ ਵਿਖੇ ਭਾਰਤ ਨਾਲ ਹੋਵੇਗਾ ਜਦੋਂ ਕਿ 8 ਜੂਨ ਨੂੰ ਟੀਮ ਆਇਰਲੈਂਡ ਨਾਲ ਭਿੜੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੈਂਗਲੂਰ ਨੂੰ ਹਲਕੇ 'ਚ ਨਹੀਂ ਲਿਆ : ਸਹਿਵਾਗ
ਸਾਈਮੰਡਸ, ਲੀ ਅਤੇ ਵਾਟਸਨ ਟੀਮ 'ਚ
ਸ਼ੋਏਬ ਨੂੰ ਕਰਨੀ ਹੋਵੇਗੀ ਫਿਟਨਸ ਸਾਬਿਤ
ਗੰਭੀਰ ਤੀਜੇ ਸਥਾਨ 'ਤੇ
ਮੈਕੁਲਮ ਨੇ ਬਣਾਇਆ ਰਿਕਾਰਡ
ਜਿੱਤ ਚੰਗੇ ਸੰਕੇਤ : ਸਟ੍ਰਾਅਸ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...