ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਸਾਈਮੰਡਸ, ਲੀ ਅਤੇ ਵਾਟਸਨ ਟੀਮ 'ਚ
ਸਿਡਨੀ (ਭਾਸ਼ਾ), ਬੁੱਧਵਾਰ, 20 ਮਈ 2009   ( 14:59 IST )
ਹਰਫ਼ਨਮੌਲਾ ਸ਼ੇਨ ਵਾਟਸਨ ਨੂੰ ਵਿਵਾਦਾਂ ਨਾਲ ਘਿਰੇ ਰਹਿਣ ਵਾਲੇ ਹਰਫ਼ਨਮੌਲਾ ਐਂਡ੍ਰਿਊ ਸਾਈਮੰਡਸ ਦੀ ਜਗ੍ਹਾ ਇੰਗਲੈਂਡ ਦੇ ਵਿਰੁੱਧ ਅਗਲੀ ਏਸ਼ੇਜ ਕ੍ਰਿਕਟ ਲੜੀ ਦੇ ਲਈ 16 ਮੈਂਬਰੀ ਆਸਟਰੇਲੀਆਈ ਟੀਮ ਵਿੱਚ ਜਗ੍ਹਾ ਦਿੱਤੀ ਗਈ ਹੈ.

ਕ੍ਰਿਕਟ ਆਸਟਰੇਲੀਆ ਦੀ ਰਾਸ਼ਟਰੀ ਚੋਣ ਸਮਿਤੀ ਦੇ ਪ੍ਰਮੁੱਖ ਐਂਡ੍ਰਿਊ ਹਿਲਡਿਚ ਨੇ ਦੱਸਿਆ ਕਿ ਬ੍ਰੇਟ ਲੀ ਅਤੇ ਸਟੁਅਰਟ ਕਲਾਰਕ ਦੀ ਵੀ ਟੀਮ ਵਿੱਚ ਵਾਪਸੀ ਹੋਈ ਹੈ.

ਦੱਖਣੀ ਅਫਰੀਕਾ ਵਿੱਚ ਅੱਜਕੱਲ੍ਹ ਆਈਪੀਐੱਲ ਟੂ ਖੇਡ ਰਹੇ ਸਾਈਮੰਡਸ ਪਾਕਿਸਤਾਨ ਦੇ ਵਿਰੁੱਧ ਅਬੂਧਾਬੀ ਅਤੇ ਦੁਬਈ ਵਿੱਚ ਵਨਡੇ ਲੜੀ ਖੇਡਣ ਤੋਂ ਪਹਿਲਾਂ ਲੰਮੇ ਸਮੇਂ ਟੀਮ ਤੋਂ ਬਾਹਰ ਸਨ.

ਚੋਣਕਰਤਾਵਾਂ ਨੇ ਅੱਜ ਲੜੀ ਸ਼ੁਰੂ ਹੋਣ ਤੋਂ ਕਰੀਬ 50 ਦਿਨ ਪਹਿਲਾਂ ਟੀਮ ਦੀ ਘੋਸ਼ਣਾ ਕਰ ਦਿੱਤੀ. ਹਰਫ਼ਨਮੌਲਾ ਮਾਰਕਸ ਨਾਰਥ ਅਤੇ ਐਂਡ੍ਰਿਊ ਮੈਕਡੋਨਾਲਡ ਵੀ ਇਸ ਵਿੱਚ ਸ਼ਾਮਿਲ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸ਼ੋਏਬ ਨੂੰ ਕਰਨੀ ਹੋਵੇਗੀ ਫਿਟਨਸ ਸਾਬਿਤ
ਗੰਭੀਰ ਤੀਜੇ ਸਥਾਨ 'ਤੇ
ਮੈਕੁਲਮ ਨੇ ਬਣਾਇਆ ਰਿਕਾਰਡ
ਜਿੱਤ ਚੰਗੇ ਸੰਕੇਤ : ਸਟ੍ਰਾਅਸ
ਸਾਈਮੰਡਸ ਦੀ ਵਾਪਸੀ ਚਾਹੁੰਦੇ ਹਨ ਰਿੱਕੀ
ਨਵੇਂ ਪ੍ਰਾਰੂਪ 'ਚ ਸੱਟ ਦਾ ਖ਼ਤਰਾ : ਵਿਜੇਂਦਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...