|
| ਸ਼ੋਏਬ ਨੂੰ ਕਰਨੀ ਹੋਵੇਗੀ ਫਿਟਨਸ ਸਾਬਿਤ |
| ਕਰਾਚੀ (ਭਾਸ਼ਾ), ਬੁੱਧਵਾਰ, 20 ਮਈ 2009 ( 14:20 IST ) | |
ਪਾਕਿਸਤਾਨੀ ਕ੍ਰਿਕਟ ਟੀਮ ਦੇ ਕੋਚ ਇੰਤਿਖ਼ਾਬ ਆਲਮ ਨੇ ਕਿਹਾ ਹੈ ਕਿ ਅਨੁਕੂਲਨ ਕੈਂਪ ਤੋਂ ਬਾਹਰ ਰਹੇ ਸ਼ੋਏਬ ਅਖਤਰ ਨੂੰ ਅਗਲੇ ਮਹੀਨੇ ਇੰਗਲੈਂਡ ਵਿੱਚ ਹੋਣ ਵਾਲੇ ਟਵੈਂਟੀ 20 ਵਿਸ਼ਵ ਕੱਪ ਦੇ ਲਈ ਆਪਣੀ ਫਿਟਨਸ ਸਾਬਿਤ ਕਰਨ ਦੀ ਮੁੰਹਿਮ ਵਿੱਚ ਟੀ 20 ਅਭਿਆਸ ਮੈਚ ਅਤੇ ਰਾਸ਼ਟਰੀ ਟੀ 20 ਚੈਂਪੀਅਨਸ਼ਿਪ ਖੇਡਣੀ ਹੋਵੇਗੀ.
ਆਲਮ ਨੇ ਪੱਤਰਕਾਰਾਂ ਨੂੰ ਕਿਹਾ ਕਿ ਸ਼ੋਏਬ ਦੀ ਫਿਟਨਸ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਉਸਨੂੰ ਹੁਣ ਹਰ ਹਾਲਤ ਵਿੱਚ ਤਿੰਨ ਅਭਿਆਸ ਮੈਚਾਂ ਦੇ ਬਾਅਦ ਰਾਸ਼ਟਰੀ ਚੈਂਪੀਅਨਸ਼ਿਪ ਖੇਡਣੀ ਹੋਵੇਗੀ.
ਉਹਨਾਂ ਨੇ ਕਿਹਾ ਕਿ ਜੇਕਰ ਉਹ ਨਹੀਂ ਖੇਡਦਾ ਹੈ ਤਾਂ ਉਸਦਾ ਟਵੈਂਟੀ 20 ਵਿਸ਼ਵ ਕੱਪ ਖੇਡ ਪਾਉਣਾ ਸ਼ੱਕੀ ਹੈ. ਸ਼ੋਏਬ ਨੇ ਗ੍ਰੋਇਨ ਵਿੱਚ ਚਮੜੀ ਦੇ ਸੰਕ੍ਰਮਣ ਦਾ ਹਵਾਲਾ ਦਿੰਦਿਆਂ ਭੁਰਬਾਨ ਵਿੱਚ ਲਗਾਏ ਗਏ ਕੈਂਪ ਵਿੱਚ ਹਿੱਸਾ ਨਹੀਂ ਲਿਆ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|