ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਮੈਕੁਲਮ ਨੇ ਬਣਾਇਆ ਰਿਕਾਰਡ
ਸੈਂਚੁਰੀਅਨ (ਭਾਸ਼ਾ), ਬੁੱਧਵਾਰ, 20 ਮਈ 2009   ( 10:42 IST )
ਕੋਲਕਾਤਾ ਨਾਈਟਰਾਈਡਰਜ਼ ਦੇ ਕਪਤਾਨ ਬ੍ਰੈਂਡਨ ਮੈਕੁਲਮ ਨੇ ਪਰਸੋਂ ਇੱਥੇ ਚੈਨਈ ਸੁਪਰਕਿੰਗਜ਼ ਦੇ ਵਿਰੁੱਧ ਜਿੱਤ ਦੇ ਨਾਲ ਹੀ ਦੂਜੇ ਇੰਡੀਅਨ ਪ੍ਰੀਮੀਅਰ ਲੀਗ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਵੀ ਠੋਕਿਆ.

ਨਿਊਜ਼ੀਲੈਂਡ ਦੇ ਇਸ ਸਟਾਰ ਵਿਕਟਕੀਪਰ ਬੱਲੇਬਾਜ਼ ਨੇ ਪਿਛਲੇ ਸ਼ੈਸਨ ਵਿੱਚ ਵੀ ਰਾਇਲ ਚੈਲੇਂਜਰਜ਼ ਬੈਂਗਲੂਰ ਦੇ ਵਿਰੁੱਧ ਆਪਣੀ 158 ਦੌੜਾਂ ਦੀ ਪਾਰੀ ਦੇ ਦੌਰਾਨ ਸਭ ਤੋਂ ਤੇਜ ਸੈਂਕੜਾ ਜਮਾਉਣ ਦਾ ਰਿਕਾਰਡ ਆਪਣੇ ਨਾਂਅ ਕੀਤਾ ਸੀ.

ਉਹਨਾਂ ਨੇ ਪਰਸੋਂ ਚੈਨਈ ਦੇ ਵਿਰੁੱਧ 21 ਗੇਂਦਾਂ ਵਿੱਚ 50 ਦੌੜਾਂ ਬਣਾਕੇ ਆਪਣੀ ਟੀਮ ਨੂੰ ਦੂਜੀ ਜਿੱਤ ਦੁਆਉਣ ਵਿੱਚ ਅਹਿਮ ਭੂਮਿਕਾ ਨਿਭਾਈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜਿੱਤ ਚੰਗੇ ਸੰਕੇਤ : ਸਟ੍ਰਾਅਸ
ਸਾਈਮੰਡਸ ਦੀ ਵਾਪਸੀ ਚਾਹੁੰਦੇ ਹਨ ਰਿੱਕੀ
ਨਵੇਂ ਪ੍ਰਾਰੂਪ 'ਚ ਸੱਟ ਦਾ ਖ਼ਤਰਾ : ਵਿਜੇਂਦਰ
ਵਿਜੇਂਦਰ, ਜਿਤੇਂਦਰ ਏਸ਼ੀਆਈ ਟੀਮ 'ਚ
ਵਧੀਆ ਪਾਰੀ ਖੇਡਣ ਦੇ ਇੱਛੁਕ ਵੀਰੂ
ਦਿੱਲੀ ਡੇਅਰਡੇਵਿਲਸ ਸੈਮੀਫ਼ਾਈਨਲ 'ਚ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...