|
| ਸਾਈਮੰਡਸ ਦੀ ਵਾਪਸੀ ਚਾਹੁੰਦੇ ਹਨ ਰਿੱਕੀ |
| ਮੇਲਬਰਨ (ਭਾਸ਼ਾ), ਮੰਗਲਵਾਰ, 19 ਮਈ 2009 ( 16:33 IST ) | |
ਆਸਟਰੇਲੀਆਈ ਕ੍ਰਿਕਟ ਟੀਮ ਦੇ ਕਪਤਾਨ ਰਿੱਕੀ ਪੋਂਟਿੰਗ ਨੇ ਵਿਵਾਦਾਂ ਵਿੱਚ ਘਿਰੇ ਰਹਿਣ ਵਾਲੇ ਹਰਫ਼ਨਮੌਲਾ ਐਂਡ੍ਰਿਊ ਸਾਈਮੰਡਸ ਦਾ ਬਚਾਅ ਕਰਦਿਆਂ ਏਸ਼ੇਜ਼ ਲੜੀ ਦੇ ਲਈ ਟੈਸਟ ਟੀਮ ਵਿੱਚ ਉਹਨਾਂ ਦੀ ਵਾਪਸੀ ਦੀ ਵਕਾਲਤ ਕੀਤੀ ਹੈ.
ਮੈਦਾਨ ਦੇ ਅੰਦਰ ਅਤੇ ਬਾਹਰ ਵਿਵਾਦਾਂ ਵਿੱਚ ਘਿਰੇ ਰਹੇ ਸਾਈਮੰਡਸ ਨੂੰ ਪਾਕਿਸਤਾਨ ਦੇ ਵਿਰੁੱਧ ਅਬੂਧਾਬੀ ਅਤੇ ਦੁਬਈ ਵਿੱਚ ਖੇਡੀ ਗਈ ਲੜੀ ਦੇ ਲਈ ਰਾਸ਼ਟਰੀ ਟੀਮ ਵਿੱਚ ਵਾਪਸੀ ਦੀ ਮੌਕਾ ਮਿਲਿਆ ਸੀ.
ਉਹਨਾਂ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਲੈਅ ਹਾਸਿਲ ਕਰਦੇ ਹੋਏ ਡੇਕਨ ਚਾਰਜਰਜ਼ ਦੇ ਲਈ ਪੰਜ ਮੈਚਾਂ ਵਿੱਚ 174 ਦੌੜਾਂ ਬਣਾਈਆਂ ਹਨ.
ਇਸਨੂੰ ਵੇਖਦੇ ਹੋਏ ਹੀ ਕੋਚ ਡੇਰੇਨ ਲੀਮਨ ਨੇ ਏਸ਼ੇਜ ਲੜੀ ਦੇ ਲਈ ਉਹਨਾਂ ਟੀਮ ਵਿੱਚ ਸ਼ਾਮਿਲ ਕਰਨ ਦੀ ਮੰਗ ਕੀਤੀ ਹੈ. ਇਸ ਮੰਗ ਦਾ ਸਮਰੱਥਨ ਰਿੱਕੀ ਪੋਂਟਿੰਗ ਨੇ ਵੀ ਕਰ ਦਿੱਤਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|