|
| ਵਿਜੇਂਦਰ, ਜਿਤੇਂਦਰ ਏਸ਼ੀਆਈ ਟੀਮ 'ਚ |
| ਨਵੀਂ ਦਿੱਲੀ(ਭਾਸ਼ਾ), ਸੋਮਵਾਰ, 18 ਮਈ 2009 ( 17:56 IST ) | |
ਬੀਜਿੰਗ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਵਿਜੇਂਦਰ ਸਿੰਘ, ਵਿਸ਼ਵ ਨੌਜਵਾਨ ਚੈਂਪੀਅਨ ਟੀ ਨਨਾਓ ਅਤੇ ਇੱਕ ਹੋਰ ਓਲੰਪੀਅਨ ਜਤਿੰਦਰ ਕੁਮਾਰ 5 ਤੋਂ 14 ਜੂਨ ਤੱਕ ਚੀਨ ਦੇ ਜੁਹਾਈ ਵਿਖੇ ਹੋਣ ਵਾਲੀ ਏਸ਼ੀਆਈ ਮੁੱਕੇਬਾਜੀ ਚੈਂਪੀਅਨਸ਼ਿਪ ਵਿਚ ਭਾਰਤ ਦੀ 11 ਮੈਂਬਰੀ ਟੀਮ ਦੀ ਅਗਵਾਈ ਕਰਨਗੇ.
ਵਿਜੇਂਦਰ ਨੇ ਚੈਕ ਗਣਰਾਜ ਵਿਚ ਯੂਰਪੀ ਗ੍ਰਾਂ ਪ੍ਰੀ ਵਿਚ ਕਾਂਸੀ ਦਾ ਤਮਗਾ ਜਿੱਤਿਆ ਜੋ ਬੀਜਿੰਗ ਤੋਂ ਮਗਰੋਂ ਉਹਨਾਂ ਦਾ ਪਹਿਲਾ ਟੂਰਨਾਮੈਂਟ ਹੈ.ਮਿਡਲਵੇਟ ਦਾ ਇਹ ਮੁੱਕੇਬਾਜ ਹੁਣ ਏਸ਼ੀਆਈ ਚੈਂਪੀਅਨਸ਼ਿਪ ਵਿਚ ਭਾਗ ਲਵੇਗਾ.
ਉਹਨਾਂ ਕਿਹਾ ਕਿ ਵਿਸ਼ਵ ਚੈਂਪੀਅਨਸ਼ਿਪ ਵਿਚ ਚੰਗਾ ਪ੍ਰਦਰਸ਼ਨ ਨਿਸ਼ਚਿਤ ਤੌਰ ਉੱਪਰ ਟੀਚਾ ਹੈ ਅਤੇ ਇਸ ਲਈ ਏਸ਼ੀਆਈ ਚੈਂਪੀਅਨਸ਼ਿਪ ਵਿਚ ਬਿਹਤਰ ਪ੍ਰਦਰਸ਼ਨ ਕਰਨਾ ਮਹਤੱਵ ਪੂਰਨ ਹੈ.
ਵਿਜੇਂਦਰ ਦੇ ਚਚੇਰੇ ਭਰਾ ਬਲਿੰਦਰ ਬੇਨੀਵਾਲ ਵੀ ਇਸ ਟੀਮ ਵਿਚ ਹਨ.ਬਲਵਿੰਦਰ ਨੇ ਬੀਤੇ ਵਰ੍ਹੇ ਪੁਣੇ ਵਿਚ ਨੌਜਵਾਨ ਰਾਸ਼ਟਰ ਮੰਡਲ ਖੇਡਾਂ ਵਿਚ ਸੋਨੇ ਦਾ ਤਮਗਾ ਜਿੱਤਿਆ ਸੀ.ਇਸ ਵਿਚਕਾਰ ਜਿਤੇਂਦਰ ਨੂੰ ਆਪਣੇ ਨਵੇਂ ਬੈਂਥਮ ਵੇਟ ਵਰਗ ਵਿਚ ਸਫਲਤਾ ਦੀ ਭਾਲ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|