|
| ਵਧੀਆ ਪਾਰੀ ਖੇਡਣ ਦੇ ਇੱਛੁਕ ਵੀਰੂ |
| ਬਲੋਮਫੋਂਟੇਨ(ਭਾਸ਼ਾ), ਸੋਮਵਾਰ, 18 ਮਈ 2009 ( 15:10 IST ) | |
ਦਿੱਲੀ ਡੇਅਰ ਡੇਵਿਲਸ ਦੇ ਕਪਤਾਨ ਵਰਿੰਦਰ ਸਹਿਵਾਗ ਟੀਮ ਦੇ ਇੰਡੀਅਨ ਪ੍ਰੀਮੀਅਰ ਲੀਗ ਦੇ ਨਾਕ ਆਉਟ ਦੌਰ ਵਿਚ ਕਵਾਲੀਫਾਈ ਹੋਣ ਮਗਰੋਂ ਚਾਹੁੰਦੇ ਹਨ ਕਿ ਸੈਮੀਫਾਇਨਲ ਤੋਂ ਪਹਿਲਾਂ ਉਹ ਵੀ ਵਧੀਆ ਪਾਰੀ ਖੇਡਣ.ਸੱਟ ਤੋਂ ਉਬਰਨ ਮਗਰੋਂ ਉਹ ਬੱਲੇ ਤੋਂ ਚੰਗਾ ਯੋਗਦਾਨ ਨਹੀਂ ਦੇ ਸਕੇ ਹਨ.
ਰਾਜਸਥਾਨ ਰਾਇਲਸ ਖਿਲਾਫ ਇੱਥੇ 14 ਦੌੜਾਂ ਦੀ ਜਿੱਤ ਮਗਰੋਂ ਸਹਿਵਾਗ ਨੇ ਕਿਹਾ ਕਿ ਅਸੀਂ ਚੰਗੀ ਸ਼ੁਰੂਆਤ ਨਹੀਂ ਕੀਤੀ ਕਿਉਂ ਜੋ ਮੈਂ ਅਤੇ ਗੌਤਮ ਗੰਭੀਰ ਜਲਦੀ ਹੀ ਆਉਟ ਹੋ ਗਏ ਪਰ ਏਬੀ ਡਿਵਿਲੀਅਰਸ ਅਤੇ ਤਿਲਕਰਤਨੇ ਦਿਲਸ਼ਨ ਨੇ ਵਧੀ ਬੱਲੇਬਾਜੀ ਕੀਤੀ ਅਤੇ ਸਾਨੂੰ 150 ਦੌੜਾਂ ਦੇ ਸਕੋਰ ਤੱਕ ਲੈ ਗਏ.
ਉਹਨਾਂ ਕਿਹਾ ਕਿ ਉਣ ਮੈਂ ਸੈਮੀਫਾਇਨਲ ਤੋਂ ਪਹਿਲਾਂ ਦੌੜਾਂ ਬਨਾਉਣਾ ਚਾਹੁੰਦਾ ਹਾਂ.ਇਹ ਟੀਮ ਲਈ ਚੰਗਾ ਹੋਵੇਗਾ.ਸਹਿਵਾਗ ਨੇ ਰਾਜਸਥਾਨ ਨੂੰ 9 ਵਿਕਟਾਂ ਉੱਪਰ 136 ਦੌੜਾਂ 'ਤੇ ਰੋਕਣ ਲਈ ਆਪਣੇ ਗੇਂਦਬਾਜਾਂ ਦੀ ਸ਼ਲਾਘਾ ਕੀਤੀ.
ਉਹਨਾਂ ਕਿਹਾ ਕਿ ਮੈਂ ਖੁਸ਼ ਹਾਂ ਕਿ ਅਸੀਂ ਮੈਚ ਜਿੱਤਿਆ.ਅਸੀਂ ਸੈਮੀਫਾਇਨਲ ਤੋਂ ਪਹਿਲਾਂ ਜੇਤੂ ਸੁਰਤਾਲ ਬਰਕਰਾਰ ਰੱਖਣਾ ਚਾਹੁੰਦੇ ਸਾਂ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|