|
| ਸੁਰਨਜੇ ਦੇ ਸੋਨੇ ਸਮੇਤ ਭਾਰਤ ਨੂੰ ਚਾਰ ਤਮਗੇ |
| ਨਵੀਂ ਦਿੱਲੀ(ਭਾਸ਼ਾ), ਐਤਵਾਰ, 17 ਮਈ 2009 ( 17:35 IST ) | |
ਭਾਰਤ ਨੇ ਸੁਰਨਜੇ ਸਿੰਘ ਦੇ ਸੋਨੇ ਦੇ ਤਮਗੇ ਸਮੇਤ ਚੈਕ ਗਣਰਾਜ ਦੇ ਉਸਦੀ ਨਾਦ ਲਾਬੇਮ ਵਿਖੇ ਆਯੋਜਿਤ ਯੂਰਪੀ ਗ੍ਰਾਂ ਪ੍ਰੀ ਮੁੱਕੇਬਾਜੀ ਵਿਚ ਕੁੱਲ ਚਾਰ ਤਮਗੇ ਹਾਸਲ ਕੀਤੇ.
ਸੁਰਨਜੇ ਨੇ ਬੀਤੀ ਰਾਤ ਫਲਾਈਵੇਟ ਵਿਚ ਆਰਮੇਨੀਆ ਦੇ ਐਚ ਡੈਨੀਅਲਯਾਨ ਨੂੰ 4-1 ਨਾਲ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ.
ਇਸ ਤੋਂ ਪਹਿਲਾਂ ਬੀਜਿੰਗ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਵਿਜੇਂਦਰ ਸਿੰਘ (75 ਕਿਲੋ), ਮਨੋਜ ਕੁਮਾਰ (64 ਕਿਲੋ) ਅਤੇ ਜੈ ਭਗਵਾਨ (60 ਕਿਲੋ) ਤਬਕੇ ਦੇ ਸੈਮੀਫਾਇਨਲ ਵਿਚ ਹਾਰ ਗਏ ਅਤੇ ਉਹਨਾਂ ਨੂੰ ਕਾਂਸੀ ਦੇ ਤਮਗੇ ਨਾਲ ਸੰਤੋਖ ਕਰਨਾ ਪਿਆ.
ਜ਼ਿਕਰਯੋਗ ਹੈ ਕਿ ਭਾਰਤ ਨੇ ਇਸ ਟੂਰਨਾਮੈਂਟ ਲਈ ਛੇ ਮੈਂਬਰੀ ਟੀਮ ਭੇਜੀ ਸੀ ਜਿਸ ਵਿਚ ਪੀ. ਨਰਜੀਤ ਸਿੰਘ ਅਤੇ ਏਐਲ ਲਾਕੜਾ ਪਹਿਲੇ ਦੌਰ ਵਿਚ ਬਾਹਰ ਹੋਣ ਕਾਰਣ ਕੋਈ ਤਮਗਾ ਨਹੀਂ ਜਿੱਤ ਸਕੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|