|
| ਗਿਲੀ ਦੀਆਂ ਨਜ਼ਰਾਂ ਸੈਮੀਫ਼ਾਈਨਲ 'ਤੇ |
| ਜੋਹੰਸਬਰਗ (ਭਾਸ਼ਾ), ਐਤਵਾਰ, 17 ਮਈ 2009 ( 15:21 IST ) | |
ਡੈਕਨ ਚਾਰਜ਼ਜ ਦੇ ਕਪਤਾਨ ਐਡਮ ਗਿਲਕ੍ਰਿਸਟ ਨੇ ਇੰਡੀਅਨ ਪ੍ਰੀਮਿਅਰ ਲੀਗ ਦੇ ਮੈਚ 'ਚ ਕਲਕੱਤਾ ਨਾਈਟਰਾਈਡਰਜ਼ 'ਤੇ ਅੰਤਿਮ ਗੇਂਦ 'ਚ ਮਿਲੀ ਜਿੱਤ ਦੇ ਬਾਅਦ ਕਿਹਾ ਹੈ ਕਿ ਹੁਣ ਉਹਨਾਂ ਦੀਆਂ ਨਿਗਾਹਾਂ ਕਿੰਗਜ਼ ਇਲੈਵਨ ਪੰਜਾਬ ਦੇ ਖਿਲਾਫ ਹੋਣ ਵਾਲੇ ਮੁਕਾਬਲੇ 'ਚ ਜਿੱਤ ਦਰਜ ਕਰਕੇ ਸੈਮੀਫ਼ਾਈਨਲ ਵਿੱਚ ਦਾ ਸਥਾਨ ਪੱਕਾ ਕਰਨ 'ਤੇ ਲੱਗੀਆਂ ਹੋਈਆਂ ਹਨ.
ਅੰਕ ਸੂਚੀ ਵਿੱਚ ਹੇਠਲੇ ਸਥਾਨ 'ਤੇ ਬਣੀ ਹੋਈ ਟੀਮ ਕਲਕੱਤਾ 'ਤੇ ਛੇ ਵਿਕਟਾਂ ਨਾਲ ਜਿੱਤ ਦਰਜ ਕਰਨ ਬਾਅਦ ਹੁਣ ਗਿਲਕ੍ਰਿਸਟ ਨੇ ਕਿਹਾ ਹੈ ਕਿ ਸਾਡੇ ਦੋ ਮੈਚ ਬਚੇ ਹੋਏ ਹਨ ਅਤੇ ਅਸੀਂ ਸੈਮੀਫ਼ਾਈਨਲ 'ਚ ਪ੍ਰਵੇਸ਼ ਕਰਨ ਲਈ ਇੱਕ ਹੋਰ ਮੈਚ 'ਚ ਜਿੱਤ ਦਰਜ਼ ਕਰਨਾ ਚਾਹੁੰਦੇ ਹਾਂ.
ਉਮੀਦ ਹੈ ਕਿ ਅਗਲੇ ਮੈਚ ਦੌਰਾਨ ਇਹ ਜਿੱਤ ਸਾਡੇ ਦਿਮਾਗ 'ਚ ਤਾਜ਼ਾ ਰਹੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|