ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਪੀਸੀਬੀ ਦੇ ਕਦਮ ਤੋਂ ਦੁਖੀ ਲੋਗਾਰਟ
ਦੁਬਈ(ਭਾਸ਼ਾ), ਸ਼ੁਕਰਵਾਰ, 15 ਮਈ 2009   ( 16:56 IST )
ਆਈਸੀਸੀ ਨੇ ਪੀਸੀਬੀ ਦੇ ਇਸ ਦਾਅਵੇ ਨੂੰ ਖਾਰਜ ਕੀਤਾ ਹੈ ਕਿ ਵਿਸ਼ਵ ਕੱਪ 2011 ਦੇ ਮੈਚ ਪਾਕਿਸਤਾਨ ਤੋਂ ਹਟਾਉਣ ਦਾ ਫੈਸਲਾ ਗੈਰ ਕਨੂੰਨੀ ਸੀ.ਆਈਸੀਸੀ ਨੇ ਕਿਹਾ ਹੈ ਕਿ ਉਸ ਨੇ ਪਾਕਿਸਤਾਨ ਤੋਂ ਸਹਿਯੋਗੀ ਮੇਜ਼ਬਾਨ ਦਾ ਦਰਜਾ ਨਹੀਂ ਖੋਹਿਆ ਹੈ ਸਗੋਂ ਇੱਥੇ ਹੋਣ ਵਾਲੇ ਮੈਚ ਤਬਦੀਲ ਕੀਤੇ ਹਨ.

ਆਈਸੀਸੀ ਦੇ ਮੁੱਖ ਕਾਰਜਕਾਰੀ ਹਾਰੂਨ ਲੋਗਾਰਟ ਨੇ ਮਾਮਲੇ ਨੂੰ ਅਦਾਲਤ ਲਿਜਾਣ ਦੇ ਪਾਕਿਸਤਾਨ ਦੇ ਕਦਮ ਉੱਪਰ ਚਿੰਤਾ ਜ਼ਾਹਰ ਕੀਤੀ ਹੈ.ਉਹਨਾਂ ਕਿਹਾ ਕਿ ਸਾਨੂੰ ਦੁੱਖ ਹੈ ਕਿ ਪੀਸੀਬੀ ਨੇ ਸ਼ਿਕਾਇਤ ਦਰਜ ਕਰਾਉਣ ਲਈ ਕਨੂੰਨ ਦਾ ਰਾਹ ਚੁਣਿਆ.

ਸਾਨੂੰ ਉਸ ਦੇ ਵਕੀਲਾਂ ਤੋਂ ਸੂਚਨਾ ਮਿਲੀ ਹੈ, ਜਿਸ ਦਾ ਅਸੀਂ ਜਵਾਬ ਦਿੱਤਾ ਹੈ.ਲੋਗਾਰਟ ਨੇ ਕਿਹਾ ਕਿ ਸਾਨੂੰ ਪੀਸੀਬੀ ਦੇ ਦਾਅਵਿਆਂ ਦੀਆਂ ਗਲਤੀਆਂ ਨੂੰ ਦੁਰੁੱਸਤ ਕਰਨਾ ਪਵੇਗਾ.

ਉਹਨਾਂ ਸਾਫ ਕੀਤਾ ਕਿ ਆਈਸੀਸੀ ਕੋਲ ਮੈਂਬਰਾਂ ਦੇਸ਼ਾ ਦੇ ਹਿੱਤ ਵਿਚ ਮੈਚ ਹੋਰ ਕਿਸੇ ਥਾਂ ਤਬਦੀਲ ਕਰਨ ਦਾ ਹੱਕ ਹੈ ਕਿਉਂ ਜੋ ਆਈਸੀਸੀ ਬੋਰਡ ਕ੍ਰਿਕਟ ਦੀ ਰੈਗੂਲੇਟਰੀ ਇਕਾਈ ਹੈ ਅਤੇ ਅਜਿਹਾ ਕਰਨਾ ਉਸ ਦੇ ਅਧਿਕਾਰ ਖੇਤਰ ਵਿਚ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੱਲੇਬਾਜ਼ਾਂ ਦੇ ਪ੍ਰਦਰਸ਼ਨ ਤੋਂ ਨਿਰਾਸ਼ ਪੋਲਕ
ਦਬਾਅ ਕਾਰਣ ਮੈਚ ਹਾਰੇ:ਤੇਂਦੁਲਕਰ
ਨਾਡਾਲ ਤੀਜੇ ਗੇੜ੍ਹ 'ਚ
ਵੈਂਗਸਰਕਰ ਨੇ ਆਈਸੀਸੀ ਨੂੰ ਚਿਤਾਇਆ
ਅਸੀਂ ਖੁਦਕੁਸ਼ੀ ਕੀਤੀ : ਗਿਲਕ੍ਰਿਸਟ
ਸੈਮੀਫ਼ਾਈਨਲ 'ਚ ਜਗ੍ਹਾ ਪੱਕੀ ਕਰਨ ਉੱਤਰੇਗੀ ਧੋਨੀ ਟੀਮ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...