ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਖਿਡਾਰੀਆਂ 'ਤੇ ਬੁਰਾ ਪ੍ਰਭਾਵ : ਚੈਪਲ
ਮੇਲਬਰਨ (ਭਾਸ਼ਾ), ਸ਼ਨਿਵਾਰ, 29 ਨਵੰਬਰ 2008   ( 12:32 IST )
ਸਾਬਕਾ ਆਸਟਰੇਲੀਆਈ ਕਪਤਾਨ ਗਰੈਗ ਚੈਪਲ ਨੇ ਕਿਹਾ ਕਿ ਮੁੰਬਈ 'ਚ ਹੋਏ ਆਤੰਕਵਾਦੀ ਹਮਲਿਆਂ ਦੇ ਨਾਲ ਭਾਰਤ ਦਾ ਦੌਰਾ ਕਰਨ ਵਾਲੇ ਖਿਡਾਰੀਆਂ ਦਾ ਰਵੱਈਆ ਬਦਲੇਗਾ ਅਤੇ ਉਹਨਾਂ ਨੂੰ ਅਜਿਹਾ ਹੀ ਮਹਿਸੂਸ ਹੋਵੇਗਾ, ਜਿਹੋ ਜਿਹਾ ਉਹ ਪਾਕਿਸਤਾਨ ਦੌਰੇ ਉੱਤੇ ਮਹਿਸੂਸ ਕਰਦੇ ਹਨ.

ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੌਰੇ ਉੱਤੇ ਖਿਡਾਰੀ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ, ਪਰੰਤੂ ਹੁਣ ਮੁੰਬਈ ਵਿੱਚ ਆਤੰਕਵਾਦੀ ਘਟਨਾ ਨਾਲ ਭਾਰਤ ਦੌਰੇ ਉੱਤੇ ਖਿਡਾਰੀਆਂ 'ਚ ਇਹੀ ਭਾਵਨਾ ਆਵੇਗੀ.

ਭਾਰਤੀ ਟੀਮ ਦੇ ਕੋਚ ਰਹਿ ਚੁੱਕੇ ਚੈਪਲ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਨਾਲ ਕ੍ਰਿਕਟ ਉੱਤੇ ਕਾਫੀ ਪ੍ਰਭਾਵ ਪਵੇਗਾ ਕਿ ਭਵਿੱਖ 'ਚ ਟੂਰਨਾਮੈਂਟਾਂ ਦਾ ਆਯੋਜਨ ਕਿੱਥੇ ਅਤੇ ਕਿਵੇਂ ਕਰਵਾਇਆ ਜਾਵੇਗਾ. ਇਸ ਲਈ ਇਹ ਇਸ ਨਾਲ ਜੁੜ੍ਹੇ ਲੋਕਾਂ ਦੇ ਲਈ ਕਾਫੀ ਚੁਨੌਤੀਪੂਰਨ ਸਮਾਂ ਹੋਵੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਇੰਗਲੈਂਡ ਟੀਮ ਵਤਨ ਰਵਾਨਾ
ਮੇਂਡਿਸ ਸਦਕਾ ਸ਼੍ਰੀਲੰਕਾ ਦੀ ਜਿੱਤ
ਤਨਵੀਰ,ਅਕਮਲ ਪਾਕਿ ਰਵਾਨਾ
ਕ੍ਰਿਕਟ ਨੂੰ ਭਾਰਤ ਦੀ ਲੋੜ:ਕਾਸਪ੍ਰੋਵਿਜ
ਭਾਰਤ ਦਾ ਕ੍ਰਿਕਟ ਭਵਿੱਖ ਅਨਿਸ਼ਚਿਤ:ਆਸਟ੍ਰੇਲੀਆ ਮੀਡੀਆ
ਮੈਕਗ੍ਰਾ ਨੂੰ ਪੁਰਸਕਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ. ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
'ਫੈਸ਼ਨ' ਜਗਤ ਦਾ ਆਈਨਾ
ਅਸਲ ਜਿੰਦਗੀ 'ਤੇ ਆਧਾਰਿਤ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਨੇ ਇਸ ਵਾਰ ਫੈਸ਼ਨ ਜਗਤ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਫੈਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ. ਲੋਕਾਂ ਨੂੰ ਇਸ ਜਗਤ ਦੇ ਬਾਰੇ ਵਿੱਚ ਜਿਆਦਾ ਪਤਾ ਨਹੀਂ ਹੈ ਅਤੇ ਉਹ ਰੈਂਪ
ਦਮਦਾਰ ਨਹੀਂ 'ਹੀਰੋਜ਼'
ਮਨੋਰੰਜਕ 'ਕਰਜ'
ਖਬਰਾਂ
ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ
ਅੱਗੇ ਪੜ੍ਹੋ|ਹੋਰ ਵੀ...