ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਤਨਵੀਰ,ਅਕਮਲ ਪਾਕਿ ਰਵਾਨਾ
ਕਰਾਚੀ(ਭਾਸ਼ਾ), ਸ਼ਨਿਵਾਰ, 29 ਨਵੰਬਰ 2008   ( 12:11 IST )
ਮੁੰਬਈ ਵਿਚ ਹੋਏ ਅੱਤਵਾਦੀ ਹਮਲਿਆਂ ਤੋਂ ਸੁਰੱਖਿਅਤ ਬਚਣ ਮਗਰੋਂ ਪਾਕਿਸਤਾਨੀ ਕ੍ਰਿਕਟ ਖਿਡਾਰੀ ਸੋਹੇਲ ਤਨਵੀਰ ਅਤੇ ਕਾਮਰਾਨ ਅਕਮਲ ਪਾਕਿਸਤਾਨ ਲਈ ਰਵਾਨਾ ਹੋ ਗਏ.

ਇਹ ਦੋਵੇਂ ਕ੍ਰਿਕਟ ਖਿਡਾਰੀ ਤਾਜ ਲੈਂਡ ਐਂਡ ਹੋਟਲ ਵਿਚ ਰੁੱਕੇ ਹੋਏ ਸਨ ਅਤੇ ਬੁੱਧਵਾਰ ਨੂੰ ਮੁੰਬਈ ਵਿਚ ਜਦੋਂ ਅੱਤਵਾਦੀ ਹਮਲੇ ਸ਼ੁਰੂ ਹੋਏ ਤਾਂ ਇਹਨਾਂ ਦੋਵਾਂ ਨੂੰ ਉੱਥੇ ਡਰ ਦੇ ਮਾਹੌਲ ਵਿਚ ਕੁੱਝ ਸਮਾਂ ਬਤੀਤ ਕਰਨਾ ਪਿਆ.ਹੁਣ ਦੋਵੇਂ ਬਹਿਰੀਨ ਤੋਂ ਹੁੰਦੇ ਹੋਏ ਪਾਕਿਸਤਾਨ ਵਾਪਸ ਪਰਤਣਗੇ.

ਕਾਮਰਾਨ ਨੇ ਮੁੰਬਈ ਛੱਡਣ ਤੋਂ ਪਹਿਲਾਂ ਫੋਨ ਉੱਪਰ ਕਿਹਾ ਕਿ ਮੁੰਬਈ ਵਿਚ ਜੋ ਕੁੱਝ ਵੀ ਹੋਇਆ, ਉਹ ਸਾਰਿਆਂ ਲਈ ਡਰ ਭਰਪੂਰ ਸੀ.ਮੈਨੂੰ ਜਾਪਦਾ ਹੈ ਕਿ ਚੈਂਪੀਅੰਸ ਲੀਗ ਨੂੰ ਮੁਲਤਵੀ ਕਰਨਾ ਸਹੀ ਫੈਸਲਾ ਸੀ.

ਕਾਮਰਾਨ ਅਤੇ ਤਨਵੀਰ ਨੇ 3 ਤੋਂ 10 ਦਸੰਬਰ ਤੱਕ ਹੋਣ ਵਾਲੀ ਚੈਂਪੀਅੰਸ ਟ੍ਰਾਫੀ ਵਿਚ ਰਾਜਸਥਾਨ ਰਾਇਲਸ ਦੀ ਅਗਵਾਈ ਕਰਨੀ ਸੀ ਪਰ ਹੁਣ ਇਸ 20-20 ਲੀਗ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕ੍ਰਿਕਟ ਨੂੰ ਭਾਰਤ ਦੀ ਲੋੜ:ਕਾਸਪ੍ਰੋਵਿਜ
ਭਾਰਤ ਦਾ ਕ੍ਰਿਕਟ ਭਵਿੱਖ ਅਨਿਸ਼ਚਿਤ:ਆਸਟ੍ਰੇਲੀਆ ਮੀਡੀਆ
ਮੈਕਗ੍ਰਾ ਨੂੰ ਪੁਰਸਕਾਰ
ਭਾਰਤ ਦਾ ਪਾਕਿ ਦੌਰਾ ਦੋਨਾਂ ਸਰਕਾਰਾਂ 'ਤੇ ਨਿਰਭਰ:ਪੀਸੀਬੀ
ਸਲਾਹ ਲਵੇਗਾ ਕ੍ਰਿਕਟ ਐਸਏ
ਹਮਲੇ ਤੋਂ ਚੈਂਪੀਅੰਸ 20-20 ਪ੍ਰਭਾਵਿਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ. ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
'ਫੈਸ਼ਨ' ਜਗਤ ਦਾ ਆਈਨਾ
ਅਸਲ ਜਿੰਦਗੀ 'ਤੇ ਆਧਾਰਿਤ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਨੇ ਇਸ ਵਾਰ ਫੈਸ਼ਨ ਜਗਤ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਫੈਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ. ਲੋਕਾਂ ਨੂੰ ਇਸ ਜਗਤ ਦੇ ਬਾਰੇ ਵਿੱਚ ਜਿਆਦਾ ਪਤਾ ਨਹੀਂ ਹੈ ਅਤੇ ਉਹ ਰੈਂਪ
ਦਮਦਾਰ ਨਹੀਂ 'ਹੀਰੋਜ਼'
ਮਨੋਰੰਜਕ 'ਕਰਜ'
ਖਬਰਾਂ
ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ
ਅੱਗੇ ਪੜ੍ਹੋ|ਹੋਰ ਵੀ...