|
| ਕ੍ਰਿਕਟ ਨੂੰ ਭਾਰਤ ਦੀ ਲੋੜ:ਕਾਸਪ੍ਰੋਵਿਜ |
| ਮੈਲਬੋਰਨ(ਭਾਸ਼ਾ), ਸ਼ਨਿਵਾਰ, 29 ਨਵੰਬਰ 2008 ( 12:07 IST ) | |
ਆਸਟ੍ਰੇਲੀਆ ਦੇ ਸਾਬਕਾ ਤੇਜ ਗੇਂਦਬਾਜ ਮਾਇਕਲ ਕਾਸਪ੍ਰੋਵਿਜ ਦਾ ਕਹਿਣਾ ਹੈ ਕਿ ਭਾਂਵੇਂ ਮੁੰਬਈਵ ਇਚ ਅੱਤਵਾਦੀ ਹਮਲੇ ਹੋਏ ਹੋਣ ਪਰ ਵਿਸ਼ਵ ਕ੍ਰਿਕਟ ਭਾਰਤ ਤੋਂ ਦੂਰ ਨਹੀਂ ਰਹਿ ਸਕਦਾ.
ਮੁੰਬਈ ਵਿਚ ਹੋਏ ਹਮਲੇ ਕਾਰਣ ਭਾਰਤ ਅਤੇ ਇੰਗਲੈਂਡ ਵਿਚਕਾਰ ਇੱਕ ਦਿਨਾ ਲੜ੍ਹੀ ਦੇ ਬਚੇ ਹੋਏ ਮੈਚਾਂ ਨੂੰ ਰੱਦ ਕਰ ਦਿੱਤਾ ਗਿਆ ਜਦੋਂ ਕਿ ਮੁੱਢਲੀ ਚੈਂਪੀਅੰਸ ਲੀਗ ਨੂੰ ਵੀ ਮੁਲਤਵੀ ਕਰਨਾ ਪਿਆ.ਇੰਡੀਅਨ ਕ੍ਰਿਕਟ ਲੀਗ ਨੇ ਵੀ ਆਪਣੇ ਮੈਚਾਂ ਨੂੰ ਮੁਲਤਵੀ ਕਰ ਦਿੱਤਾ ਹੈ.
ਇਸ ਵਿਚ ਖੇਡਣ ਵਾਲੇ ਕਾਸਪ੍ਰੋਵਿਜ ਨੇ ਕਿਹਾ ਕਿ ਭਾਰਤ ਵਿਚ ਕ੍ਰਿਕਟ ਇੰਨ੍ਹਾ ਵਿਆਪਕ ਹੈ ਕਿ ਇਸ ਨੂੰ ਕਿਸੇ ਆਸਟ੍ਰੇਲੀਆਈ ਨੂੰ ਦੱਸਣਾ ਅਸੰਭਵ ਹੈ.
ਉਹਨਾਂ ਨੇ ਅਸਟ੍ਰੇਲੀਆਈ ਐਸੋਸੀਏਟਡ ਪ੍ਰੈਸ ਨੂੰ ਕਿਹਾ ਕਿ ਉਹ ਕ੍ਰਿਕਟ ਨੂੰ ਚਾਹੁੰਦੇ ਹਨ ਅਤੇ ਅੰਤਰ ਰਾਸ਼ਟਰੀ ਕ੍ਰਿਕਟ ਉਹਨਾਂ ਨੂੰ ਇਸ ਤੋਂ ਦੂਰ ਕਰਨ ਦੀ ਗਲਤੀ ਨਹੀਂ ਕਰ ਸਕਦਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ.
ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ |
| |
|
|
|
|
| 'ਫੈਸ਼ਨ' ਜਗਤ ਦਾ ਆਈਨਾ | | ਅਸਲ ਜਿੰਦਗੀ 'ਤੇ ਆਧਾਰਿਤ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਨੇ ਇਸ ਵਾਰ ਫੈਸ਼ਨ ਜਗਤ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਫੈਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ. ਲੋਕਾਂ ਨੂੰ ਇਸ ਜਗਤ ਦੇ ਬਾਰੇ ਵਿੱਚ ਜਿਆਦਾ ਪਤਾ ਨਹੀਂ ਹੈ ਅਤੇ ਉਹ ਰੈਂਪ |
|
| |
|
|
|
|
|
| ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ |
| |
|
|
|
|
|
|
|