ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਭਾਰਤ ਦਾ ਕ੍ਰਿਕਟ ਭਵਿੱਖ ਅਨਿਸ਼ਚਿਤ:ਆਸਟ੍ਰੇਲੀਆ ਮੀਡੀਆ
ਮੈਲਬਰਨ (ਭਾਸ਼ਾ), ਸ਼ੁਕਰਵਾਰ, 28 ਨਵੰਬਰ 2008   ( 17:22 IST )
ਆਸਟ੍ਰੇਲਿਆਈ ਮੀਡੀਆ ਮੁਤਾਬਕ ਮੁੰਬਈ 'ਚ ਹੋਏ ਆਤੰਕੀ ਹਮਲੇ ਨੇ ਕ੍ਰਿਕਟ ਦੇ ਸੁਪਰਪਾਵਰ ਭਾਰਤ ਨੂੰ ਗੋਡਿਆਂ 'ਤੇ ਝੁਕਾ ਦਿੱਤਾ ਹੈ ਅਤੇ ਜੇਕਰ ਵਿਦੇਸ਼ੀ ਖਿਡਾਰੀ ਸਥੱਗਿਤ ਚੈਂਪਿਅਨਜ਼ ਲੀਗ ਟਵੰਟੀ-20 ਟੂਰਨਾਮੈਂਟ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੰਦੇ ਹਨ ਤਾਂ ਉਹ ਪਾਕਿਸਤਾਨ ਦੀ ਤਰ੍ਹਾਂ ਉਸ ਸੂਚੀ 'ਚ ਸ਼ਾਮਲ ਹੋ ਸਕਦਾ ਹੈ,ਜਿਸ ਦਾ ਖਿਡਾਰੀ ਦੌਰਾ ਨਹੀਂ ਕਰਨਾ ਚਾਹੁੰਦੇ

ਸਿਡਨੀ ਮਾਰਨਿੰਗ ਹੇਰਾਲਡ ਨੇ ਲਿਖਿਆ ਹੈ ਕਿ ਮੁੰਬਈ 'ਚ ਕੱਲ੍ਹ ਆਤੰਕੀ ਹਮਲੇ ਦੇ ਬਾਅਦ ਸ਼ੁਰੂਆਤੀ ਚੈਂਪਿਅਨਜ਼ ਲੀਗ ਟਵੰਟੀ-20 ਟੂਰਨਾਮੈਂਟ ਦੇ ਸਥੱਗਿਤ ਹੋਣ ਦੇ ਨਾਲ ਕ੍ਰਿਕਟ ਦੇ ਨਵੇਂ ਗੜ੍ਹ ਭਾਰਤ 'ਤੇ ਖਿਡਾਰੀਆਂ ਦੇ ਲਈ ਸੁਰੱਖਿਅਤ ਸਥਾਨ ਦਾ ਦਰਜ਼ਾ ਖੋਹਣ ਦਾ ਖਤਰਾ ਮੰਡਰਾਉਣ ਲੱਗਿਆ ਹੈ

ਉਨ੍ਹਾ ਨੇ ਕਿਹਾ ਹੈ ਕਿ ਆਸਟ੍ਰੇਲੀਆ ਅਤੇ ਜ਼ਿਆਦਾਤਰ ਵੱਡੇ ਦੇਸ਼ਾਂ ਨੇ ਹੁਣ ਆਪਣੇ ਕ੍ਰਿਕਟ ਦਾ ਵੱਡਾ ਹਿੱਸਾ ਉੱਪ ਮਹਾਦੀਪ 'ਚ ਖੇਡਣਾ ਹੈ ਅਤੇ ਅਜਿਹੇ 'ਚ ਭਾਰਤ 'ਚ ਲੀਗ ਨੂੰ ਟਾਲਣ ਦਾ ਫੈਸਲਾ ਭਵਿੱਖ ਦੀਆਂ ਲੜੀਆਂ 'ਤੇ ਗਹਿਰਾ ਅਸਰ ਪਾ ਸਕਦਾ ਹੈ,ਜਿਵੇਂ ਕਿ ਅੱਤਵਾਦ ਨਾਲ ਗ੍ਰਸਤ ਪਾਕਿਸਤਾਨ ਦੇ ਨਾਲ ਹੋਇਆਚੈਂਪਿਅਨਜ਼ ਲੀਗ ਟਵੰਟੀ-20 ਟੂਰਨਾਮੈਂਟ ਦਾ ਆਯੋਜਨ ਅਗਲੇ ਮਹੀਨੇ ਤਿੰਨ ਦਸੰਬਰ ਨੂੰ ਹੋਣਾ ਸੀ ਅਤੇ ਮੁੰਬਈ ਇਸ ਲੁਭਾਵਨੇ ਟੂਰਨਾਮੈਂਟ ਦੇ ਆਯੋਜਨ ਸਥਾਨਾਂ 'ਚੋਂ ਇੱਕ ਸੀ

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੈਕਗ੍ਰਾ ਨੂੰ ਪੁਰਸਕਾਰ
ਭਾਰਤ ਦਾ ਪਾਕਿ ਦੌਰਾ ਦੋਨਾਂ ਸਰਕਾਰਾਂ 'ਤੇ ਨਿਰਭਰ:ਪੀਸੀਬੀ
ਸਲਾਹ ਲਵੇਗਾ ਕ੍ਰਿਕਟ ਐਸਏ
ਹਮਲੇ ਤੋਂ ਚੈਂਪੀਅੰਸ 20-20 ਪ੍ਰਭਾਵਿਤ
ਆਤੰਕੀ ਹਮਲੇ ਦਾ ਅਸਰ ਕ੍ਰਿਕਟ 'ਤੇ
ਸਹਿਵਾਗ ਨੇ ਕੀਤਾ ਵਾਅਦਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ. ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
'ਫੈਸ਼ਨ' ਜਗਤ ਦਾ ਆਈਨਾ
ਅਸਲ ਜਿੰਦਗੀ 'ਤੇ ਆਧਾਰਿਤ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਨੇ ਇਸ ਵਾਰ ਫੈਸ਼ਨ ਜਗਤ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਫੈਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ. ਲੋਕਾਂ ਨੂੰ ਇਸ ਜਗਤ ਦੇ ਬਾਰੇ ਵਿੱਚ ਜਿਆਦਾ ਪਤਾ ਨਹੀਂ ਹੈ ਅਤੇ ਉਹ ਰੈਂਪ
ਦਮਦਾਰ ਨਹੀਂ 'ਹੀਰੋਜ਼'
ਮਨੋਰੰਜਕ 'ਕਰਜ'
ਖਬਰਾਂ
ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ
ਅੱਗੇ ਪੜ੍ਹੋ|ਹੋਰ ਵੀ...