ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਮੈਕਗ੍ਰਾ ਨੂੰ ਪੁਰਸਕਾਰ
ਮੈਲਬਰਨ (ਭਾਸ਼ਾ), 28 ਨਵੰਬਰ 2008   ( 16:49 IST )
ਆਸਟ੍ਰੇਲੀਆ ਦੇ ਮਹਾਨ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ ਨੂੰ ਸਿਡਨੀ 'ਚ ਕੱਲ੍ਹ ਇੱਕ ਸਮਾਰੋਹ 'ਚ ਐਨਐਸਡਬਲਯੂ ਆਸਟ੍ਰੇਲੀਅਨ ਆਫ਼ ਦ ਈਅਰ ਚੁਣਿਆ ਗਿਆ

ਆਸਟ੍ਰੇਲੀਅਨ ਐਸੋਸੀਏਟੇਡ ਪ੍ਰੈਸ ਨੂੰ ਕਿਹਾ ਹੈ ਕਿ ਇਸ ਸਾਲ ਦੀ ਸ਼ੁਰੂਆਤ 'ਚ ਸੰਨਿਆਸ ਲੈਣ ਤੋਂ ਪਹਿਲਾਂ 15 ਸਾਲ ਦੇ ਕੈਰੀਅਰ 'ਚ ਟੀਮ ਨੂੰ ਸਫ਼ਲਤਾ ਦੀਆਂ ਉੱਚਾਈਆਂ ਤੱਕ ਲੈ ਜਾਣ ਵਾਲਾ ਇਹ ਸਾਬਕਾ ਤੇਜ਼ ਗੇਂਦਬਾਜ਼ ਅਗਲੇ ਸਾਲ ਮਿਲਣ ਵਾਲੇ ਆਸਟ੍ਰੇਲੀਅਨ ਆਫ਼ ਦ ਈਅਰ ਪੁਰਸਕਾਰ ਦੇ ਫਾਈਨਲ 'ਚ ਪਹੁੰਚ ਗਿਆ ਹੈ

ਮੈਕਗ੍ਰਾ ਨੇ ਆਪਣੀ ਪਤਨੀ ਜੇਨ ਦੇ ਨਾਲ ਮਿਲਕੇ 2002 'ਚ ਸਤਨ ਕੈਂਸਰ ਚੈਰਿਟੀ ਦ ਮੈਕਗ੍ਰਾ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਸੀਸਤਨ ਕੈਂਸਰ ਨਾਲ ਪੀੜਿਤ ਜੇਨ ਦਾ ਇਸ ਸਾਲ ਜੁਲਾਈ 'ਚ ਦੇਹਾਂਤ ਹੋ ਗਿਆ,ਲੇਕਿਨ ਮੈਕਗ੍ਰਾ ਨੇ ਇਸ ਜਾਨਲੇਵਾ ਬੀਮਾਰੀ ਦੇ ਖਿਲਾਫ਼ ਅਪਣਾ ਅਭਿਆਨ ਜ਼ਾਰੀ ਰੱਖਿਆਇਸ ਦੇ ਇਲਾਵਾ ਪੈਰਾਲੰਪਿਕ ਅਥਲੀਟ ਕਰਟ ਫਰਨਲੇ ਨੂੰ ਐਨਐਸ ਡਬਲਯੂ ਯੰਗ 'ਆਸਟ੍ਰੇਲੀਅਨ ਆਫ਼ ਦ ਈਅਰ' ਪੁਰਸਕਾਰ ਲਈ ਚੁਣਿਆ ਗਿਆ
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਰਤ ਦਾ ਕ੍ਰਿਕਟ ਭਵਿੱਖ ਅਨਿਸ਼ਚਿਤ:ਆਸਟ੍ਰੇਲੀਆ ਮੀਡੀਆ
ਭਾਰਤ ਦਾ ਪਾਕਿ ਦੌਰਾ ਦੋਨਾਂ ਸਰਕਾਰਾਂ 'ਤੇ ਨਿਰਭਰ:ਪੀਸੀਬੀ
ਸਲਾਹ ਲਵੇਗਾ ਕ੍ਰਿਕਟ ਐਸਏ
ਹਮਲੇ ਤੋਂ ਚੈਂਪੀਅੰਸ 20-20 ਪ੍ਰਭਾਵਿਤ
ਆਤੰਕੀ ਹਮਲੇ ਦਾ ਅਸਰ ਕ੍ਰਿਕਟ 'ਤੇ
ਸਹਿਵਾਗ ਨੇ ਕੀਤਾ ਵਾਅਦਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ. ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
'ਫੈਸ਼ਨ' ਜਗਤ ਦਾ ਆਈਨਾ
ਅਸਲ ਜਿੰਦਗੀ 'ਤੇ ਆਧਾਰਿਤ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਨੇ ਇਸ ਵਾਰ ਫੈਸ਼ਨ ਜਗਤ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਫੈਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ. ਲੋਕਾਂ ਨੂੰ ਇਸ ਜਗਤ ਦੇ ਬਾਰੇ ਵਿੱਚ ਜਿਆਦਾ ਪਤਾ ਨਹੀਂ ਹੈ ਅਤੇ ਉਹ ਰੈਂਪ
ਦਮਦਾਰ ਨਹੀਂ 'ਹੀਰੋਜ਼'
ਮਨੋਰੰਜਕ 'ਕਰਜ'
ਖਬਰਾਂ
ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ
ਅੱਗੇ ਪੜ੍ਹੋ|ਹੋਰ ਵੀ...