|
| ਭਾਰਤ ਦਾ ਪਾਕਿ ਦੌਰਾ ਦੋਨਾਂ ਸਰਕਾਰਾਂ 'ਤੇ ਨਿਰਭਰ:ਪੀਸੀਬੀ |
| ਕਰਾਚੀ (ਭਾਸ਼ਾ), ਸ਼ੁਕਰਵਾਰ, 28 ਨਵੰਬਰ 2008 ( 16:28 IST ) | |
ਮੁੰਬਈ 'ਤੇ ਅੱਤਵਾਦੀ ਹਮਲਿਆਂ ਨਾਲ ਭਾਰਤੀ ਕ੍ਰਿਕਟ ਟੀਮ ਦੇ ਅਗਲੇ ਸਾਲ ਦੇ ਪਾਕਿਸਤਾਨ ਦੌਰੇ 'ਤੇ ਅਨਿਸ਼ਕਤਤਾ ਦੇ ਬਾਦਲ ਮੰਡਰਾਉਣ ਲੱਗ ਗਏ ਹਨ ਅਤੇ ਪੀਸੀਬੀ ਨੇ ਅੱਜ ਦਾਅਵਾ ਕੀਤਾ ਹੈ ਕਿ ਇਸ ਲੜੀ ਦਾ ਭਵਿੱਖ ਹੁਣ ਪੂਰ੍ਹੀ ਤਰ੍ਹਾਂ ਨਾਲ ਦੋਨੋਂ ਦੇਸ਼ਾਂ ਦੀਆਂ ਸਰਕਾਰਾਂ ਦੇ ਹੱਥਾਂ 'ਚ ਹਨ।
ਪੀਸੀਬੀ ਪ੍ਰਧਾਨ ਏਜਾਜ਼ ਬੱਤ ਨੇ ਪੱਤਰਕਾਰ ਸੰਮੇਲਨ 'ਚ ਕਿਹਾ ਹੈ ਕਿ ਮੁੰਬਈ 'ਚ ਆਤੰਕੀ ਹਮਲੇ ਦੇ ਬਾਅਦ ਸਥਿੱਤੀ ਪੂਰ੍ਹੀ ਤਰ੍ਹਾਂ ਨਾਲ ਬਦਲ ਗਈ ਹੈ।ਇਸ ਤੋਂ ਪਹਿਲਾਂ ਸਾਨੂੰ ਪੂਰ੍ਹਾ ਵਿਸ਼ਵਾਸ ਸੀ ਕਿ ਭਾਰਤੀ ਟੀਮ ਇੱਥੇ ਆਵੇਗੀ,ਲੇਕਿਨ ਹੁਣ ਇਹ ਮਸਲਾ ਦੋਨੋਂ ਬੋਰਡ ਦੇ ਹੱਥਾਂ 'ਚ ਨਹੀਂ ਰਿਹਾ।
ਉਨ੍ਹਾ ਨੇ ਕਿਹਾ ਹੈ ਕਿ ਮੁੰਬਈ ਆਤੰਕੀ ਹਮਲਾ ਨਸ਼ਟ ਘਟਨਾ ਹੈ ਅਤੇ ਨਿਰਦੋਸ਼ ਲੋਕਾਂ ਦੀ ਮੌਤ ਬਹੁਤ ਦੁਖਦਾਈ ਹੈ।ਬਟ ਨੇ ਕਿਹਾ ਹੈ ਕਿ ਲੇਕਿਨ ਭਾਰਤ ਜੇਕਰ ਪਾਕਿਸਤਾਨ ਦੌਰੇ ਦਾ ਫੈਸਲਾ ਕਰਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਸ ਨਾਲ ਅੱਤਵਾਦੀਆਂ ਨੂੰ ਸਾਫ਼ ਸੰਦੇਸ਼ ਜਾਵੇਗਾ ਕਿ ਉਹ ਦੋਨੋਂ ਦੇਸ਼ਾਂ ਦੇ ਲੋਕਾਂ ਨੂੰ ਆਮ ਜੀਵਣ ਜੀਣ ਨੂੰ ਨਹੀਂ ਰੋਕ ਸਕਦੇ।ਉਨ੍ਹਾ ਨੇ ਸਵੀਕਾਰ ਕੀਤਾ ਹੈ ਕਿ ਮੁੰਬਈ 'ਤੇ ਹਮਲੇ ਦੇ ਬਾਅਦ ਦੌਰੇ 'ਤੇ ਅਨਿਸ਼ਚਤਤਾ ਦੇ ਬਾਦਲ ਗਹਿਰਾ ਗਏ ਹਨ।ਹੁਣ ਫੈਸਲਾ ਪੂਰ੍ਹੀ ਤਰ੍ਹਾਂ ਨਾਲ ਸਰਕਾਰਾਂ ਦੇ ਹੱਥ 'ਚ ਹਨ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ.
ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ |
| |
|
|
|
|
| 'ਫੈਸ਼ਨ' ਜਗਤ ਦਾ ਆਈਨਾ | | ਅਸਲ ਜਿੰਦਗੀ 'ਤੇ ਆਧਾਰਿਤ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਨੇ ਇਸ ਵਾਰ ਫੈਸ਼ਨ ਜਗਤ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਫੈਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ. ਲੋਕਾਂ ਨੂੰ ਇਸ ਜਗਤ ਦੇ ਬਾਰੇ ਵਿੱਚ ਜਿਆਦਾ ਪਤਾ ਨਹੀਂ ਹੈ ਅਤੇ ਉਹ ਰੈਂਪ |
|
| |
|
|
|
|
|
| ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ |
| |
|
|
|
|
|
|
|