|
| ਸਲਾਹ ਲਵੇਗਾ ਕ੍ਰਿਕਟ ਐਸਏ |
| ਜੋਹਾਂਸਬਰਗ(ਭਾਸ਼ਾ), ਵੀਰਵਾਰ, 27 ਨਵੰਬਰ 2008 ( 15:12 IST ) | |
ਖਿਡਾਰੀਆਂ ਦੀ ਸੁਰੱਖਿਆ ਨੂੰ ਸਰਬ ਉੱਚ ਪਹਿਲ ਦੱਸਦਿਆ ਕ੍ਰਿਕਟ ਸਾਉਥ ਅਫਰੀਕਾ ਨੇ ਅੱਜ ਸਾਫ ਤੌਰ ਉੱਪਰ ਕਿਹਾ ਕਿ ਮੁੰਬਈ ਵਿਚ ਅੱਤਵਾਦੀ ਹਮਲੇ ਮਗਰੋਂ ਹੁਣ ਉਹ ਖਿਡਾਰੀਆਂ ਨੂੰ ਚੈਂਪੀਅੰਸ ਲੀਗ ਵਿਚ ਖੇਡਣ ਦੀ ਇਜ਼ਾਜ਼ਤ ਦੇਣ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਤੋਂ ਨਿਰਦੇਸ਼ਾਂ ਦੀ ਉਡੀਕ ਕਰੇਗਾ.
ਸੀਐਸਏ ਮੁਖੀ ਗੇਰਾਲਡ ਮਜੋਲਾ ਨੇ ਇੱਕ ਬਿਆਨ ਵਿਚ ਇਹ ਸ਼ਬਦ ਕਹੇ.ਉਹਨਾਂ ਕਿਹਾ ਕਿ ਸਾਨੂੰ ਕੋਈ ਫੈਸਲਾ ਲੈਣ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਅਤੇ ਭਾਰਤ ਵਿਚ ਮੌਜੂਦ ਲੋਕਾਂ ਤੋਂ ਦਿਸ਼ਾ ਨਿਰਦੇਸ਼ਾਂ ਦੀ ਉਡੀਕ ਕਰਨੀ ਪਵੇਗੀ.
ਦੱਖਣੀ ਅਫਰੀਕਾ ਦੀ ਨਸ਼ੂਆ ਟਾਇਟੰਸ ਅਤੇ ਨਸ਼ੂਆ ਡਾਲਫਿੰਸ ਨੇ ਪਹਿਲਾਂ ਚੈਂਪੀਅੰਸ ਲੀਗ ਵਿਚ ਭਾਗ ਲੈਣ ਲਈ ਇਸ ਹਫਤੇ ਭਾਰਤ ਰਵਾਨਾ ਹੋਣਾ ਸੀ.ਰਾਸ਼ਟਰੀ ਕਪਤਾਨ ਗ੍ਰੀਮ ਸਮਿੱਥ ਅਤੇ ਤੇਜ਼ ਗੇਂਦਬਾਜ਼ ਮਖਾਇਆ ਐਂਟਨੀ ਲੜ੍ਹੀਵਾਰ ਰਾਜਸਥਾਨ ਰਾਇਲਸ ਅਤੇ ਚੇਨੱਈ ਸੁਪਰ ਕਿੰਗਸ ਦੇ ਮੈਂਬਰ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ.
ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ |
| |
|
|
|
|
| 'ਫੈਸ਼ਨ' ਜਗਤ ਦਾ ਆਈਨਾ | | ਅਸਲ ਜਿੰਦਗੀ 'ਤੇ ਆਧਾਰਿਤ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਨੇ ਇਸ ਵਾਰ ਫੈਸ਼ਨ ਜਗਤ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਫੈਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ. ਲੋਕਾਂ ਨੂੰ ਇਸ ਜਗਤ ਦੇ ਬਾਰੇ ਵਿੱਚ ਜਿਆਦਾ ਪਤਾ ਨਹੀਂ ਹੈ ਅਤੇ ਉਹ ਰੈਂਪ |
|
| |
|
|
|
|
|
| ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ |
| |
|
|
|
|
|
|
|