|
| ਹਮਲੇ ਤੋਂ ਚੈਂਪੀਅੰਸ 20-20 ਪ੍ਰਭਾਵਿਤ |
| ਨਵੀਂ ਦਿੱਲੀ(ਭਾਸ਼ਾ), ਵੀਰਵਾਰ, 27 ਨਵੰਬਰ 2008 ( 12:25 IST ) | |
ਮੁੰਬਈ ਵਿਖੇ ਹੋਏ ਅੱਤਵਾਦੀ ਹਮਲੇ ਵਿਚਕਾਰ ਚੈਂਪੀਅੰਸ 20-20 ਲੀਗ ਦਾ ਆਯੋਜਨ ਖਤਰੇ ਵਿਚ ਪੈ ਗਿਆ ਹੈ.ਇੰਗਲੈਂਡ ਦੀ ਮਿਡਲਸੈਕਸ ਟੀਮ ਨੇ ਭਾਰਤ ਰਵਾਨਗੀ ਫਿਲਹਾਲ ਟਾਲ ਦਿੱਤੀ ਹੈ ਜਦੋਂ ਕਿ ਕ੍ਰਿਕਟ ਆਸਟ੍ਰੇਲੀਆ ਨੇ ਭਾਰਤ ਯਾਤਰਾ ਉੱਪਰ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ.
ਆਯੋਜਕਾਂ ਨੇ ਹਾਲਾਂਕਿ 3 ਮੈਚ ਮੁੰਬਈ ਤੋਂ ਬੰਗਲੌਰ ਤਬਦੀਲ ਕਰ ਦਿੱਤੇ ਸਨ.ਮਿਡਲਸੈਕਸ ਦੀ ਟੀਮ ਨੇ ਅੱਜ ਸਵੇਰੇ ਮੁੰਬਈ ਆ ਕੇ ਤਾਜ ਹੋਟਲ ਵਿਚ ਰੁੱਕਣਾ ਸੀ ਜਿੱਥੇ ਫਿਲਹਾਲ ਅੱਤਵਾਦੀਆਂ ਖਿਲਾਫ ਕਾਰਵਾਈ ਜ਼ਾਰੀ ਹੈ.
ਮਿਡਲਸੈਕਸ ਦੇ ਕਪਤਾਨ ਸ਼ਾਨ ਉਡਾਲ ਨੇ ਡੇਲੀ ਟੈਲੀਗ੍ਰਾਫ ਨੂੰ ਕਿਹਾ ਕਿ ਸਾਨੂੰ ਜਦੋਂ ਰਿਪੋਰਟ ਮਿਲੇਗੀ ਉਦੋਂ ਅਸੀਂ ਫੈਸਲਾ ਕਰਾਂਗੇ ਜੇਕਰ ਸਾਨੂੰ ਦੱਸਿਆ ਗਿਆ ਕਿ ਸੱਭ ਕੁੱਝ ਠੀਕ ਹੈ ਤਾਂ ਹੀ ਅਸੀਂ ਉੱਥੇ ਜਾਵਾਂਗੇ ਪਰ ਅਜੇ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ.
ਉੱਧਰ ਕ੍ਰਿਕਟ ਆਸਟ੍ਰੇਲੀਆ ਨੇ ਵੀ ਆਪਣੇ ਕ੍ਰਿਕਟ ਖਿਡਾਰੀਆਂ ਨੂੰ ਚੈਂਪੀਅੰਸ ਲੀਗ ਲਈ ਭਾਰਤ ਨਾ ਜਾਣ ਦੀ ਸਲਾਹ ਦਿੱਤੀ ਹੈ.ਸੀਏ ਦੇ ਬੁਲਾਰੇ ਪੀਟਰ ਯੰਗ ਦੇ ਹਵਾਲੇ ਤੋਂ ਏਪੀ ਨੇ ਕਿਹਾ ਕਿ ਅਗਲੇ 12 ਘੰਟਿਆਂ ਤੋਂ ਪਹਿਲਾਂ ਸਾਨੂੰ ਹਾਲਾਤ ਦੀ ਜਾਣਕਾਰੀ ਮਿਲਣ ਦੀ ਆਸ ਨਹੀਂ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ.
ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ |
| |
|
|
|
|
| 'ਫੈਸ਼ਨ' ਜਗਤ ਦਾ ਆਈਨਾ | | ਅਸਲ ਜਿੰਦਗੀ 'ਤੇ ਆਧਾਰਿਤ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਨੇ ਇਸ ਵਾਰ ਫੈਸ਼ਨ ਜਗਤ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਫੈਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ. ਲੋਕਾਂ ਨੂੰ ਇਸ ਜਗਤ ਦੇ ਬਾਰੇ ਵਿੱਚ ਜਿਆਦਾ ਪਤਾ ਨਹੀਂ ਹੈ ਅਤੇ ਉਹ ਰੈਂਪ |
|
| |
|
|
|
|
|
| ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ |
| |
|
|
|
|
|
|
|