|
| ਗਿਲ ਨੇ ਵਿਜੇਂਦਰ ਨੂੰ ਦਿੱਤੀ ਵਧਾਈ |
| ਨਵੀਂ ਦਿੱਲੀ (ਭਾਸ਼ਾ), 22 ਅਗਸਤ 2008 ( 16:57 IST ) | |
ਖੇਡ ਮੰਤਰੀ ਐਮ.ਐਸ.ਗਿਲ ਨੇ ਬੀਜ਼ਿੰਗ ਓਲੰਪਿਕ ਮੁੱਕੇਬਾਜ਼ੀ ਮੁਕਾਬਲਿਆਂ 'ਚ ਭਾਰਤ ਦੇ ਵਿਜੇਂਦਰ ਕੁਮਾਰ ਦੇ ਕਾਂਸੇ ਤਗਮੇ ਜਿੱਤਣ 'ਤੇ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾ ਨੇ ਕਿਊਬਾ ਦੇ ਤਾਕਤਵਰ ਮੁੱਕੇਬਾਜ਼ ਖਿਲਾਫ ਸਖਤ ਚੁਣੌਤੀ ਪੇਸ਼ ਕਰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਵਿਜੇਂਦਰ ਨੂੰ ਅੱਜ ਇੱਥੇ ਮੁੱਕੇਬਾਜ਼ੀ 75 ਮਿਡਲਵੇਟ ਮੁਕਾਬਲੇ 'ਚ ਕਿਊਬਾ ਦੇ ਅਮੇਲੀਓ ਕੋਰੀਆ ਬਾਏਕਸ ਤੋਂ 3-8 ਨਾਲ ਮਾਤ ਦਾ ਸਾਹਮਣਾ ਕਰਨਾ ਪਿਆ।ਭਾਰਤ ਦੇ ਲਈ ਇਸ ਵਿੱਚ ਕਾਂਸਾ ਤਗਮਾ ਪਹਿਲਾਂ ਹੀ ਪੱਕਾ ਹੋ ਗਿਆ ਸੀ,ਲੇਕਿਨ ਅੱਜ ਇਸ ਮੁਕਾਬਲੇ 'ਚ ਹਾਰਨ ਨਾਲ ਮੁੱਕੇਬਾਜ਼ ਦੀ ਚੁਣੌਤੀ ਵੀ ਸਮਾਪਤ ਹੋ ਗਈ।ਇਹ ਕਾਂਸਾ ਦੇਸ਼ ਦੇ ਲਈ ਮੁੱਕੇਬਾਜ਼ੀ 'ਚ ਪਹਿਲਾ ਓਲੰਪਿਕ ਤਗਮਾ ਹੈ।
ਗਿਲ ਨੇ ਵਿਜੇਂਦਰ ਨੂੰ ਭੇਜੇ ਵਧਾਈ ਸੰਦੇਸ਼ 'ਚ ਕਿਹਾ ਮੈਂ ਇਸ ਗੱਲ ਤੋਂ ਦੁਖੀ ਹਾਂ ਕਿ ਵਿਜੇਂਦਰ ਹਾਰ ਗਿਆ,ਲੇਕਿਨ ਮੈਂ ਖੁਸ਼ ਹਾਂ ਕਿ ਉਸ ਨੇ ਧੀਰਜਪੂਰਵਕ ਅਤੇ ਦਿਮਾਗ ਤੋਂ ਖੇਡਦੇ ਹੋਏ ਕਿਊਬਾ ਦੇ ਮਸ਼ਹੂਰ ਮੁੱਕੇਬਾਜ਼ ਦੇ ਸਾਹਮਣੇ ਚੁਣੌਤੀ ਪੇਸ਼ ਕੀਤੀ।ਉਨ੍ਹਾਂ ਨੇ ਕਿਹਾ ਹੈ ਕਿ ਮੈਂ ਵਿਜੇਂਦਰ ਨੂੰ ਬੀਜ਼ਿੰਗ 'ਚ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਵਧਾਈ ਦਿੰਦਾ ਹਾਂ ਅਤੇ ਜਲਦ ਹੀ ਅਸੀਂ ਦਿੱਲੀ 'ਚ ਮਿਲਣਗੇ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਕਾਲਾ ਜਾਦੂ 'ਫੂੰਕ' | | ਰਾਮਗੋਪਾਲ ਵਰਮਾ ਦੀ ਨਵੀਂ ਫਿਲਮ 'ਫੂੰਕ' ਜਾਦੂ ਟੋਣੇ ਉੱਤੇ ਆਧਾਰਿਤ ਹੈ. ਬੁਰੀ ਸ਼ਕਤੀਆਂ ਉੱਤੇ ਵਿਸ਼ਵਾਸ ਕਰਨ ਵਾਲਿਆਂ ਅਤੇ ਨਾ ਕਰਨ ਵਾਲਿਆਂ ਦੇ ਵਿਚਕਾਰ ਅੰਤਹੀਣ ਬਹਿਸ ਹੁੰਦੀ ਰਹਿੰਦੀ ਹੈ. ਇਸ ਨੂੰ ਆਧਾਰ ਬਣਾਕੇ ਇਹ ਫਿਲਮ ਬਣਾਈ |
|
| |
|
|
|
|
|
| ਵਪਾਰ ਖਬਰਾਂ - ਫੋਰਡ ਮੋਟਰ ਕੰਪਨੀ ਨੇ ਕਿਹਾ ਹੈ ਕਿ ਉਹ ਆਪਣੀ ਵਿੱਤੀ ਇਕਾਈ ਦੇ ਕਰਜ਼ੇ ਦੇ ਭੁਗਤਾਨ ਲਈ 50 ਕਰੋੜ ਅਮਰੀਕੀ ਡਾਲਰ ਦੀ ਕੀਮਤ ਦੇ ਸ਼ੇਅਰ ਵੇਚੇਗੀ.ਮਿਸ਼ੀਗਨ ਵਿਖੇ ਸਥਿੱਤ ਵਾਹਨ ਨਿਰਮਾਤਾ |
| |
|
|
|
|
|
|
|