ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਰੋਕਾਂਗੇ ਯੁਵੀ ਦੀ ਟੀਮ:ਸਹਿਵਾਗ
ਨਵੀਂ ਦਿੱਲੀ(ਭਾਸ਼ਾ), 16 ਮਈ 2008   ( 08:04 IST )
ਦਿੱਲੀ ਡੇਅਰ ਡੇਵਿਲਸ ਦੇ ਕਪਤਾਨ ਵਰਿੰਦਰ ਸਹਿਵਾਗ ਨੇ ਆਪਣੇ ਗੇਂਦਬਾਜਾਂ ਖਾਸ ਕਰਕੇ ਹੈਟ੍ਰਿਕ ਮੈਨ ਅਮਿਤ ਮਿਸ਼ਰਾ ਅਤੇ ਬੱਲੇਬਾਜਾਂ ਦੀ ਸ਼ਲਾਘਾ ਕਰਦੇ ਹੋਏ ਆਸ ਜਾਹਰ ਕੀਤੀ ਕਿ ਉਹਨਾਂ ਦੀ ਟੀਮ ਅਗਲੇ ਮੈਚ ਵਿਚ ਯੁਵਰਾਜ ਸਿੰਘ ਦੀ ਅਗੁਵਾਈ ਵਾਲੀ ਕਿੰਗਸ ਇਲੈਵਨ ਪੰਜਾਬ ਦੀ ਜੇਤੂ ਮੁਹਿੰਮ ਨੂੰ ਰੋਕਣ ਵਿਚ ਕਾਮਯਾਬ ਰਹੇਗੀ.

ਹੈਦਰਾਬਾਦ ਡੇਕੱਨ ਚਾਰਜ਼ਰਸ ਖਿਲਾਫ 12 ਦੌੜਾਂ ਦੀ ਜਿੱਤ ਮਗਰੋਂ ਸਹਿਵਾਗ ਨੇ ਕਿਹਾ ਕਿ ਸਾਡੇ ਲਈ ਸਾਰੇ ਮੈਚ ਚੁਣੌਤੀ ਭਰਪੂਰ ਹਨ.ਯੁਵਰਾਜ ਦੀ ਟੀਮ ਬਹੁਤ ਚੰਗਾ ਖੇਡ ਰਹੀ ਹੈ ਪਰ ਲਗਾਤਾਰ ਮੈਚ ਜਿੱਤਣ ਸੌਖਾ ਨਹੀਂ ਅਤੇ ਕਿਸੇ ਨਾ ਕਿਸੇ ਨੂੰ ਤਾਂ ਪੰਜਾਬ ਦਾ ਰਾਹ ਰੋਕਣਾ ਹੀ ਪਵੇਗਾ.

ਮੈਨੂੰ ਆਸ ਹੈ ਕਿ ਸਾਡੀ ਟੀਮ ਵਿਚ ਸਫਲ ਰਹੇਗੀ.ਜਿਕਰਯੋਗ ਹੈ ਕਿ ਡੇਅਰ ਡੇਵਿਲਸ ਅਤੇ ਕਿੰਗਸ ਇਲੈਵਨ ਪੰਜਾਬ ਵਿਚਕਾਰ 17 ਮਈ ਨੂੰ ਮੈਚ ਖੇਡਿਆ ਜਾਣਾ ਹੈ ਅਤੇ ਪੰਜਾਬ ਦੇ ਹੁਣ ਤੱਕ 9 ਮੈਚਾਂ ਵਿਚ 12 ਅੰਕ ਹਨ ਜਦੋਂ ਕਿ ਦਿੱਲੀ ਡੇਅਰ ਡੇਵਿਲਸ ਦੇ ਦੱਸ ਮੈਚਾਂ ਵਿਚ 10 ਅੰਕ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਹਿਵਾਗ 'ਤੇ ਦਰਸ਼ਕਾਂ ਨੇ ਸੁੱਟੇ ਪੱਥਰ
ਲੀਗ ਤੋਂ ਨਹੀਂ ਹੱਟ ਰਹੇ ਵਾਰਨ : ਮੋਦੀ
ਪੇਸ ਅਗਲੇ ਗੇੜ੍ਹ 'ਚ,ਭੂਪਤੀ ਦੀ ਹਾਰ
ਹੈਨਿਨ ਨੇ ਕੀਤੀ ਸੰਨਿਆਸ ਦੀ ਘੋਸ਼ਣਾ
ਨਾਇਟ ਰਾਇਡਰਸ ਨਾਲ ਜੁੜਨ ਲਈ ਤਿਆਰ ਹਾਜ
ਜੈਸੂਰੀਆ ਸਦਕਾ ਮੁੰਬਈ ਦੀ ਜਿੱਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਚਿੱਤਰ ਵਿਚ ਜਾਹਰ ਕੀਤੀ ਗਈ ਜਨਮ ਕੁੰਡਲੇ ਆਪਣੇ ਸਮੇਂ ਦੇ ਮੰਨੇ-ਪ੍ਰਮੰਨੇ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
ਭੂਤਨਾਥ ਕੋਲੋਂ ਨਾ ਡਰੋ
ਇੱਕ ਸਾਧਾਰਣ ਕਹਾਣੀ ਨੂੰ ਪਰਦੇ ਉੱਤੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਵੇ ਤਾਂ ਸਾਨੂੰ ਫਿਲਮ ਚੰਗੀ ਲੱਗਣ ਲੱਗਦੀ ਹੈ. ਫਿਲਮ 'ਭੂਤਨਾਥ' ਇਸਦੀ ਉਦਾਹਰਨ ਹੈ. ਫਿਲਮ ਦੀ ਕਹਾਣੀ ਇਤਨੀ ਸਰਲ ਹੈ ਕਿ ਸਾਨੂੰ ਪਤਾ ਚੱਲਦਾ ਰਹਿੰਦਾ ਹੈ ਕਿ ਹੁਣ ਕੀ ਹੋਣ ਵਾਲਾ
ਪ੍ਰਭਾਵਹੀਣ 'ਮਿ.ਵ੍ਹਾਈਟ ਮਿ.ਬਲੈਕ'
ਪੁਰਾਣੀ ਦਾਰੂ, ਨਵੀਂ ਬੋਤਲ 'ਟਸ਼ਨ'
ਖਬਰਾਂ
ਵਪਾਰ ਖਬਰਾਂ - ਇੰਡੀਆ ਯਮਾਹਾ ਮੋਟਰ ਨੇ ਇਲੈਕਟ੍ਰਿਕ ਸਟਾਰਟ ਇੰਜਨ ਦੇ ਨਾਲ ਯਮਾਹਾ ਜੀ 5, 106 ਸੀਸੀ ਦੀ ਮੋਟਰਸਾਈਕਲ ਪੇਸ਼ ਕਰਨ ਦੀ ਘੋਸ਼ਣਾ ਕੀਤੀ,ਜਿਸ ਦੀ ਭਾਰਤ ਭਰ 'ਚ ਸ਼ੋਅਰੂਮ ਕੀਮਤ 39,380 ਰੁੱਪਏ
ਅੱਗੇ ਪੜ੍ਹੋ|ਹੋਰ ਵੀ...