|
| ਸਹਿਵਾਗ 'ਤੇ ਦਰਸ਼ਕਾਂ ਨੇ ਸੁੱਟੇ ਪੱਥਰ |
| ਨਵੀਂ ਦਿੱਲੀ(ਭਾਸ਼ਾ), ਸ਼ੁਕਰਵਾਰ, 16 ਮਈ 2008 ( 08:01 IST ) | |
ਦਿੱਲੀ ਡੇਅਰ ਡੇਵਿਲਸ ਅਤੇ ਡੇਕੱਨ ਚਾਰਜ਼ਰਸ ਵਿਚਕਾਰ ਆਈਪੀਐਲ ਮੈਚ ਦੌਰਾਨ ਆਖਰੀ ਪਲਾਂ ਵਿਚ ਉਦੋਂ ਅਜੀਬ ਜਿਹੀ ਸਥਿੱਤੀ ਪੈਦਾ ਹੋ ਗਈ ਜਦੋਂ ਕੁੱਝ ਦਰਸ਼ਕਾਂ ਨੇ ਵਰਿੰਦਰ ਸਹਿਵਾਗ ਉੱਪਰ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ.
ਚਾਰਜ਼ਰਸ ਦੀ ਪਾਰੀ ਦਾ ਇਹ 19ਵਾਂ ਓਵਰ ਸੀ ਅਤੇ ਸਹਿਵਾਗ ਫਾਇਨ ਲੈਗ ਉੱਪਰ ਫੀਲਡਿੰਗ ਕਰ ਰਹੇ ਸਨ.ਉਹਨਾਂ ਉੱਪਰ ਜਦੋਂ ਪੱਥਰ ਸੁੱਟਿਆ ਗਿਆ ਤਾਂ ਉਹਨਾਂ ਨੇ ਅੰਪਾਇਰ ਕੋਲ ਇਸ ਦੀ ਸ਼ਿਕਾਇਤ ਕੀਤੀ ਅਤੇ ਇਸ ਤੋਂ ਮਗਰੋਂ ਮੈਚ ਕੁੱਝ ਸਮੇਂ ਲਈ ਰੁੱਕਿਆ ਰਿਹਾ.
ਸਹਿਵਾਗ ਨੇ ਇਸ ਘਟਨਾ ਉੱਪਰ ਅਫਸੋਸ ਜਾਹਰ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਖਿਡਾਰੀ ਉੱਪਰ ਮੈਦਾਨ ਵਿਚ ਪੱਥਰ ਸੁੱਟਿਆ ਗਿਆ.
ਮੈਚ ਉਦੋਂ ਕਾਫੀ ਰੁਮਾਂਚਕ ਮੋੜ 'ਤੇ ਸੀ ਪਰ ਖੇਡ ਸ਼ੁਰੂ ਹੋਣ ਮਗਰੋਂ ਅਗਲੀ ਗੇਂਦ ਉੱਪਰ ਹੀ ਗਲੇਨ ਮੈਕਗ੍ਰਾ ਨੇ ਵੇਣੁਗੋਪਾਲ ਰਾਓ ਨੂੰ ਆਉਟ ਕਰਕੇ ਡੇਕੱਨ ਦੀ ਜਿੱਤ ਦੀ ਆਖਰੀ ਆਸ ਵੀ ਖਤਮ ਕਰ ਦਿੱਤੀ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
| ਭੂਤਨਾਥ ਕੋਲੋਂ ਨਾ ਡਰੋ | | ਇੱਕ ਸਾਧਾਰਣ ਕਹਾਣੀ ਨੂੰ ਪਰਦੇ ਉੱਤੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਵੇ ਤਾਂ ਸਾਨੂੰ ਫਿਲਮ ਚੰਗੀ ਲੱਗਣ ਲੱਗਦੀ ਹੈ. ਫਿਲਮ 'ਭੂਤਨਾਥ' ਇਸਦੀ ਉਦਾਹਰਨ ਹੈ. ਫਿਲਮ ਦੀ ਕਹਾਣੀ ਇਤਨੀ ਸਰਲ ਹੈ ਕਿ ਸਾਨੂੰ ਪਤਾ ਚੱਲਦਾ ਰਹਿੰਦਾ ਹੈ ਕਿ ਹੁਣ ਕੀ ਹੋਣ ਵਾਲਾ |
|
| |
|
|
|
|
|
| ਵਪਾਰ ਖਬਰਾਂ - ਇੰਡੀਆ ਯਮਾਹਾ ਮੋਟਰ ਨੇ ਇਲੈਕਟ੍ਰਿਕ ਸਟਾਰਟ ਇੰਜਨ ਦੇ ਨਾਲ ਯਮਾਹਾ ਜੀ 5, 106 ਸੀਸੀ ਦੀ ਮੋਟਰਸਾਈਕਲ ਪੇਸ਼ ਕਰਨ ਦੀ ਘੋਸ਼ਣਾ ਕੀਤੀ,ਜਿਸ ਦੀ ਭਾਰਤ ਭਰ 'ਚ ਸ਼ੋਅਰੂਮ ਕੀਮਤ 39,380 ਰੁੱਪਏ |
| |
|
|
|
|
|
|
|