|
| ਨਾਇਟ ਰਾਇਡਰਸ ਨਾਲ ਜੁੜਨ ਲਈ ਤਿਆਰ ਹਾਜ |
| ਕੋਲਕਾਤਾ(ਭਾਸ਼ਾ), 15 ਮਈ 2008 ( 08:19 IST ) | |
ਆਸਟ੍ਰੇਲੀਆਈ ਕ੍ਰਿਕਟ ਖਿਡਾਰੀ ਬ੍ਰੈਡ ਹਾਜ ਆਈਪੀਐਲ ਵਿਚ ਕੋਲਕਾਤਾ ਨਾਇਟ ਰਾਇਡਰਸ ਟੀਮ ਨਾਲ ਜੁੜਨ ਲਈ ਤਿਆਰ ਹਨ.ਹਾਜ ਬੀਤੇ ਹਫਤੇ ਰਾਸ਼ਟਰੀ ਟੀਮ ਵਿਚ ਮਾਇਕਲ ਕਲਾਰਕ ਦਾ ਸਥਾਨ ਲੈਣ ਲਈ ਆਸਟ੍ਰੇਲੀਆ ਗਏ ਸਨ.ਉਹਨਾਂ ਦੇ ਅਗਲੇ ਦੋ ਦਿਨਾਂ ਅੰਦਰ ਸ਼ਹਿਰ ਵਿਚ ਪੁੱਜਣ ਦੀ ਆਸ ਹੈ.
ਨਾਇਟ ਰਾਇਡਰਸ ਟੀਮ ਦੇ ਮੈਨੇਜਰ ਜੈ ਭੱਟਾਚਾਰਿਆ ਨੇ ਇਹ ਜਾਣਕਾਰੀ ਦਿੱਤੀ.ਹਾਲਾਂਕਿ ਟੀਮ ਸੂਤਰਾਂ ਮੁਤਾਬਕ ਹਾਜ ਸ਼ੁੱਕਰਵਾਰ ਤੱਕ ਆਈਪੀਐਲ ਨਾਲ ਜੁੜਨਗੇ.
ਕਲਾਰਕ ਵੱਲੋਂ ਆਸਟ੍ਰੇਲੀਆ ਦੀ ਵੈਸਟ ਇੰਡੀਜ਼ ਲੜ੍ਹੀ ਲਈ ਖੁਦ ਨੂੰ ਗੈਰ ਹਾਜ਼ਰ ਹੋਣ ਦਾ ਐਲਾਣ ਕੀਤਾ ਗਿਆ ਸੀ ਜਿਸ ਤੋਂ ਮਗਰੋਂ ਚੌਣਕਰਤਾਵਾਂ ਨੂੰ ਆਸਟ੍ਰੇਲੀਆਈ ਟੀਮ ਵਿਚ ਸ਼ਾਮਲ ਕਰਨ ਲਈ ਹਾਜ ਨੂੰ ਮਜ਼ਬੂਰ ਹੋਣਾ ਪਿਆ ਸੀ ਪਰ ਬਾਅਦ ਵਿਚ ਕਲਾਰਕ ਨੇ ਆਪਣੀ ਯੋਜਨਾ ਬਦਲ ਦਿੱਤੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|