|
| ਹਰਭਜਨ 'ਤੇ ਪੰਜ ਵਨਡੇ ਖੇਡਣ 'ਤੇ ਰੋਕ |
| ਮੁੰਬਈ (ਭਾਸ਼ਾ), ਬੁੱਧਵਾਰ, 14 ਮਈ 2008 ( 18:15 IST ) | |
ਬੀਸੀਸੀਆਈ ਨੇ ਹਰਭਜਨ ਸਿੰਘ 'ਤੇ ਆਪਣੇ ਸਾਥੀ ਐਸ.ਸ਼੍ਰੀਸੰਥ ਨੂੰ ਥੱਪੜ ਮਾਰਨ ਦੀ ਸਜ਼ਾ ਦੇ ਰੂਪ ਪੰਜ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਦਾ ਪ੍ਰਤਿਬੰਧ ਲਗਾਇਆ ਹੈ।
ਹਰਭਜਨ ਇਹ ਲੱਗੇ ਪ੍ਰਤਿਬੰਧ ਕਾਰਣ ਬੰਗਲਾਦੇਸ਼ ਦੌਰੇ 'ਤੇ ਨਹੀਂ ਜਾ ਸਕਣਗੇ ਅਤੇ ਪਾਕਿਸਤਾਨ 'ਚ ਹੋਣ ਵਾਲੇ ਏਸ਼ੀਆ ਕੱਪ ਦੇ ਪਹਿਲੇ ਦੋ ਮੈਚਾਂ 'ਚ ਵੀ ਨਹੀਂ ਖੇਡਣਗੇ।
ਅਨੁਸ਼ਾਸਨਾਤਮਕ ਸੰਮਤੀ ਨੇ ਹਰਭਜਨ 'ਤੇ ਪ੍ਰਤਿਬੰਧ ਲਗਾਉਣ ਲਈ ਬੀਸੀਸੀਆਈ ਨਿਯਮਾਵਲੀ ਦੇ ਨਿਯਮ 3-2-1 ਦਾ ਸਹਾਰਾ ਲਿਆ।ਬੀਸੀਸੀਆਈ ਨੇ ਕਿਹਾ ਕਿ ਭਵਿੱਖ 'ਚ ਦੁਰਵਿਵਹਾਰ ਕਰਨ 'ਤੇ ਹਰਭਜਨ 'ਤੇ ਆਜੀਵਨ ਪ੍ਰਤਿਬੰਧ ਲਗਾਇਆ ਜਾਵੇਗਾ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|