ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਦੇਵਿਦੇਂਕੋ ਨੇ ਲੁਬਿਕਿਚ ਨੂੰ ਹਰਾਇਆ
ਹੈਮਬਰਗ (ਭਾਸ਼ਾ), ਬੁੱਧਵਾਰ, 14 ਮਈ 2008   ( 17:07 IST )
ਚੌਥੇ ਰੈਂਕਿੰਗ ਨਿਕੋਲਯ ਦੇਵਿਦੇਂਕੋ ਨੇ ਹੈਮਬਰਗ ਮਾਸਟਰਜ਼ ਟੈਨਿਸ ਚੈਂਪਿਅਨਸ਼ਿਪ ਦੇ ਦੂਸਰੇ ਦੌਰ 'ਚ ਇਵਾਨ ਲੁਬਿਕਿਚ ਨੂੰ ਸਿੱਧੇ ਸੇਟਾਂ 'ਚ 6-4,6-1 ਨਾਲ ਹਰਾ ਦਿੱਤਾ

ਪੰਜਵੇਂ ਰੈਂਕਿੰਗ ਫੇਰਰ ਨੇ ਈਵੋ ਮਿਨਾਰ ਨੂੰ 6-3,6-3 ਨਾਲ ਹਰਾ ਕੇ ਤੀਸਰੇ ਦੌਰ 'ਚ ਪ੍ਰਵੇਸ਼ ਕੀਤਾ,ਜਦੋਂਕਿ 2006 ਦੇ ਚੈਂਪਿਅਨ ਅਤੇ ਪਿੱਛਲੇ ਸਾਲ ਪਹਿਲੇ ਹੀ ਦੌਰ 'ਚ ਹਾਰ ਜਾਣ ਵਾਲੇ ਟਾਮੀ ਰੋਬ੍ਰਡੋ ਨੇ ਫਿਲੀਪ ਕੋਹਲਸ਼ਰੀਬਰ ਨੂੰ 2-6,7-6,6-3 ਨਾਲ ਹਰਾਇਆ

ਰੋਮ ਮਾਸਟਰਜ਼ ਦੇ ਫ਼ਾਈਨਲ 'ਚ ਹਾਰਨ ਵਾਲੇ ਸਟਾਨੀਸਲਸ ਵਾਵਰੀਕਾ ਨੇ ਅਲਬਰਟੋ ਮਾਰਟਿਨ ਨੂੰ 6-3 ਨਾਲ ਹਰਾ ਕੇ ਦੂਸਰੇ ਦੌਰ 'ਚ ਪ੍ਰਵੇਸ਼ ਕੀਤਾ

ਪਹਿਲੇ ਦੌਰ ਦੇ ਇੱਕ ਹੋਰ ਮੈਚ 'ਚ 11ਵੀਂ ਰੈਂਕਿੰਗ ਕਾਰਲੋਸ ਮੋਯਾ ਨੇ ਜੂਲੀਅਨ ਬੇਨ ਨੋਤਯੂ ਨੂੰ 3-6,6-3,6-1 ਨਾਲ ਹਰਾਇਆ
(ਏਪੀ)

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਡੇਅਰ ਅਤੇ ਡੈੱਕਨ ਜਿੱਤ ਲਈ ਬੇਤਾਬ
ਮੈਂ ਕੁੱਝ ਵੀ ਸਾਬਤ ਨਹੀਂ ਕਰਨਾ : ਅਖ਼ਤਰ
ਥੱਪੜ ਮਾਮਲਾ,ਨਾਨਵਟੀ ਨੇ ਸੌਂਪੀ ਰਿਪੋਰਟ
ਵਾਰਨ ਦੀ ਕਪਤਾਨੀ ਤੋਂ ਪ੍ਰਭਾਵਿਤ ਯੂਨੁਸ
ਮੈਦਾਨ 'ਚ ਉਤਰੇਗਾ 14 ਨੂੰ ਸਚਿਨ
ਮੇਜ਼ਬਾਨੀ ਦਾ ਅੰਤਿਮ ਫੈਸਲਾ 29 ਜੂਨ ਨੂੰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace