ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਡੇਅਰ ਅਤੇ ਡੈੱਕਨ ਜਿੱਤ ਲਈ ਬੇਤਾਬ
ਨਵੀਂ ਦਿੱਲੀ (ਭਾਸ਼ਾ), ਬੁੱਧਵਾਰ, 14 ਮਈ 2008   ( 14:49 IST )
ਲਗਾਤਾਰ ਚਾਰ ਮੈਚਾਂ ਵਿੱਚ ਹਾਰ ਝੱਲਣ ਦੇ ਬਾਅਦ 'ਡੈਂਜਰ ਜੋਨ' ਦੇ ਕਰੀਬ ਪਹੁੰਚੀ ਦਿੱਲੀ ਡੇਅਰ ਡੈਵਲਿਸ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸ਼ੁਰੂ ਤੋਂ ਲੈਕੇ ਹੁਣ ਤੱਕ ਸੰਘਰਸ਼ ਕਰ ਰਹੀ ਹੈਦਰਾਬਾਦ ਡੈੱਕਨ ਚਾਰਜਰਸ ਨੂੰ ਮੁੜ੍ਹ ਤੋਂ 'ਡਿਸਚਾਰਜ' ਕਰਕੇ ਸੈਮੀਫਾਈਨਲ ਵਿੱਚ ਪਹੁੰਚਣ ਦੀ ਆਪਣੀ ਦਾਅਵੇਦਾਰੀ ਬਣਾਏ ਰੱਖਣ ਦੀ ਕੋਸ਼ਿਸ਼ ਕਰੇਗੀ.

ਦਿੱਲੀ ਡੇਅਰ ਡੈਵਲਿਸ ਦੇ ਲਈ ਹਾਲਾਂਕਿ ਇਹ ਮੈਚ ਆਸਾਨ ਨਹੀਂ ਹੋਵੇਗਾ ਕਿਉਂਕਿ ਉਸਦੀ ਟੀਮ ਅੱਜ ਹੀ ਕੋਲਕਾਤਾ ਤੋਂ ਇੱਥੇ ਪਹੁੰਚੀ ਹੈ, ਜਿੱਥੇ ਕੱਲ੍ਹ ਰਾਤ ਈਡਨ ਗਾਰਡਨ ਵਿੱਚ ਉਸਨੂੰ ਸ਼ੋਏਬ ਅਖ਼ਤਰ ਦੀ ਤੂਫ਼ਾਨੀ ਗੇਂਦਬਾਜ਼ੀ ਦੇ ਸਾਹਮਣੇ ਹਾਰ ਦਾ ਕੌੜਾ ਘੁੱਟ ਪੀਣਾ ਪਿਆ.

ਇਹ ਡੇਅਰ ਡੈਵਲਿਸ ਦੀ ਲਗਾਤਾਰ ਚੌਥੀ ਹਾਰ ਹੈ ਅਤੇ ਹੁਣ ਉਹ ਅੰਕ ਤਾਲਿਕਾ ਵਿੱਚ ਨੌ ਮੈਚਾਂ ਵਿੱਚੋਂ ਪੰਜ ਮੈਚ ਹਾਰ ਜਾਣ ਦੇ ਕਾਰਣ ਅੱਠ ਅੰਕ ਲੈਕੇ ਪੰਜਵੇਂ ਸਥਾਨ ਉੱਤੇ ਖਿਸਕ ਗਈ ਹੈ. ਕਪਤਾਨ ਵਰਿੰਦਰ ਸਹਿਵਾਗ ਨੂੰ ਹਾਲਾਂਕਿ ਵਿਸਵਾਸ਼ ਹੈ ਕਿ ਉਹਨਾਂ ਦੀ ਟੀਮ ਚੰਗਾ ਪ੍ਰਦਰਸ਼ਨ ਕਰੇਗੀ ਅਤੇ ਹਾਰ ਦਾ ਕ੍ਰਮ ਤੋੜਕੇ ਵਿਜੈ ਰੱਥ ਉੱਤੇ ਸਵਾਰ ਹੋਵੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੈਂ ਕੁੱਝ ਵੀ ਸਾਬਤ ਨਹੀਂ ਕਰਨਾ : ਅਖ਼ਤਰ
ਥੱਪੜ ਮਾਮਲਾ,ਨਾਨਵਟੀ ਨੇ ਸੌਂਪੀ ਰਿਪੋਰਟ
ਵਾਰਨ ਦੀ ਕਪਤਾਨੀ ਤੋਂ ਪ੍ਰਭਾਵਿਤ ਯੂਨੁਸ
ਮੈਦਾਨ 'ਚ ਉਤਰੇਗਾ 14 ਨੂੰ ਸਚਿਨ
ਮੇਜ਼ਬਾਨੀ ਦਾ ਅੰਤਿਮ ਫੈਸਲਾ 29 ਜੂਨ ਨੂੰ
ਭਵਿੱਖ 'ਚ ਸਫ਼ਲ ਰਹੇਗਾ ਲੀਗ : ਰੱਜਾਕ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace