ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਵਾਰਨ ਦੀ ਕਪਤਾਨੀ ਤੋਂ ਪ੍ਰਭਾਵਿਤ ਯੂਨੁਸ
ਕਰਾਚੀ(ਭਾਸ਼ਾ), 13 ਮਈ 2008   ( 14:29 IST )
ਇੰਡੀਅਨ ਪ੍ਰੀਮੀਅਰ ਲੀਗ ਵਿਚ ਕਰਿਸ਼ਮਾਈ ਕਪਤਾਨ ਸਾਬਤ ਹੋ ਰਹੇ ਸ਼ੇਨ ਵਾਰਨ ਦੀ ਅਗੁਵਾਈ ਸਮਰੱਥਾ ਤੋਂ ਪ੍ਰਭਾਵਤ ਰਾਜਸਥਾਨ ਰਾਇਲਸ ਵਿਚ ਉਹਨਾਂ ਦੇ ਸਾਥੀ ਖਿਡਾਰੀ ਯੂਨੁਸ ਖਾਨ ਦਾ ਮੰਨਣਾ ਹੈ ਕਿ ਟੀਮ ਦੀ ਅਪਾਰ ਸਫਲਤਾ ਦਾ ਸਿਹਰਾ ਆਸਟ੍ਰੇਲੀਆ ਦੇ ਇਸ ਮਹਾਨ ਸਪਿੰਨਰ ਨੂੰ ਜਾਂਦਾ ਹੈ.

ਯੂਨਿਸ ਰਾਇਲਸ ਟੀਮ ਨਾਲ ਜੁੜਨ ਲਈ ਵੀਰਵਾਰ ਨੂੰ ਭਾਰਤ ਰਵਾਨਾ ਹੋਏ.ਉਹਨਾਂ ਜਾਣ ਤੋਂ ਪਹਿਲਾਂ ਭਾਸ਼ਾ ਨੂੰ ਕਿ ਟੀਵੀ ਉੱਪਰ ਮੈਚ ਵੇਖਕੇ ਉਹ ਵਾਰਨ ਦੀ ਕਪਤਾਨੀ ਤੋਂ ਪ੍ਰਭਾਵਿਤ ਹਨ.

ਉਹਨਾਂ ਕਿਹਾ ਕਿ ਚੰਗੇ ਕਪਤਾਨਾਂ ਨਾਲ ਖੇਡਣ 'ਤੇ ਖਿਡਾਰੀਆਂ ਨਾਲ ਖੇਡਣ 'ਤੇ ਖਿਡਾਰੀਆਂ ਅੰਦਰ ਚੰਗੀ ਅਗੁਵਾਈ ਸਮਰੱਥਾ ਪੈਦਾ ਹੁੰਦੀ ਹੈ.

ਉਹਨਾਂ ਕਿਹਾ ਕਿ ਵਾਰਨ ਨੂੰ ਵੀ ਚੰਗੇ ਕਪਤਾਨਾਂ ਨਾਲ ਖੇਡਣ ਦਾ ਫਾਇਦਾ ਮਿਲਿਆ ਹੈ.ਆਈਪੀਐਲ ਵਿਚ ਉਸਨੇ ਗਜ਼ਬ ਦੀ ਅਗੁਵਾਈ ਸਮਰੱਥਾ ਵਿਖਾਈ ਹੈ.ਉਹ ਕਾਫੀ ਅਨੁਭਵੀ ਹੈ ਅਤੇ ਪੂਰੇ ਮੁਕਾਬਲੇ ਵਿਚ ਉਸਦਾ ਅਨੁਭਵ ਵਿਖਾਈ ਦੇ ਰਿਹਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਥੱਪੜ ਮਾਮਲਾ,ਨਾਨਵਟੀ ਨੇ ਸੌਂਪੀ ਰਿਪੋਰਟ
ਮੈਦਾਨ 'ਚ ਉਤਰੇਗਾ 14 ਨੂੰ ਸਚਿਨ
ਮੇਜ਼ਬਾਨੀ ਦਾ ਅੰਤਿਮ ਫੈਸਲਾ 29 ਜੂਨ ਨੂੰ
ਭਵਿੱਖ 'ਚ ਸਫ਼ਲ ਰਹੇਗਾ ਲੀਗ : ਰੱਜਾਕ
ਅੱਜ ਆਵੇਗਾ ਥੱਪੜ੍ਹ ਮਾਮਲੇ ਦਾ ਫੈਸਲਾ
ਹਰ ਪਲ ਦਾ ਆਨੰਦ ਮਾਣਦਾ ਹਾਂ:ਮਾਰਸ਼
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace