|
| ਮੈਦਾਨ 'ਚ ਉਤਰੇਗਾ 14 ਨੂੰ ਸਚਿਨ |
| ਮੁੰਬਈ (ਭਾਸ਼ਾ), ਮੰਗਲਵਾਰ, 13 ਮਈ 2008 ( 12:19 IST ) | |
ਮੁੰਬਈ ਇੰਡੀਅੰਸ ਦੇ ਆਈਕਨ ਖਿਡਾਰੀ ਅਤੇ ਕਪਤਾਨ ਸਚਿਨ ਤੈਂਦੁਲਕਰ ਨੇ ਕੱਲ੍ਹ ਖੁਦ ਨੂੰ ਫਿੱਟ ਸਾਬਤ ਕੀਤਾ ਅਤੇ ਉਹ 14 ਮਈ ਨੂੰ ਇੱਥੇ ਵਾਨਖੇੜੇ ਸਟੇਡੀਅਮ ਵਿੱਚ ਚੈਨਈ ਸੁਪਰ ਕਿੰਗਸ ਦੇ ਵਿਰੁੱਧ ਹੋਣ ਵਾਲੇ ਮੈਚ ਤੋਂ ਇੰਡੀਅਨ ਪ੍ਰੀਮੀਅਰ ਲੀਗ 'ਚ ਸ਼ੁਰੂਆਤ ਕਰਨਗੇ.
ਤੈਂਦੁਲਕਰ ਨੇ ਫੱਲਡ ਲਾਈਟ ਵਿੱਚ ਕੜ੍ਹੇ ਅਭਿਆਸ ਦੇ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਹਾਂ ਮੈਂ 14 ਮਈ ਨੂੰ ਹੋਣ ਵਾਲੇ ਮੁਕਾਬਲੇ ਵਿੱਚ ਖੇਡਾਂਗਾ. ਮੈਂ ਬਹੁਤ ਸਹਿਜ ਮਹਿਸੂਸ ਕਰ ਰਿਹਾ ਹਾਂ.
ਦੱਖਣੀ ਅਫਰੀਕਾ ਦੇ ਵਿਰੁੱਧ ਦੋ ਟੈਸਟ ਅਤੇ ਆਈਪੀਐੱਲ ਦੇ ਪੰਜ ਮੁਕਾਬਲਿਆਂ ਵਿੱਚ ਖੇਡ ਪਾਉਣਾ ਕਾਫੀ ਮੁਸ਼ਕਲ ਅਤੇ ਨਿਰਾਸ਼ਾਜਨਕ ਰਿਹਾ ਹੈ.
ਉਹਨਾਂ ਦੀ ਮੌਜੂਦਗੀ ਨਾਲ ਮੁੰਬਈ ਇੰਡੀਅੰਸ ਦੇ ਆਤਮਵਿਸ਼ਵਾਸ ਵਿੱਚ ਨਿਸ਼ਚਿਤ ਤੌਰ 'ਤੇ ਵਾਧਾ ਹੋਵੇਗਾ. ਉਹਨਾਂ ਨੇ ਕਿਹਾ ਇਸ ਵਿੱਚ ਕਾਫੀ ਕੜ੍ਹੀ ਮਿਹਨਤ ਰਹੀ ਅਤੇ ਫਿਜੀਓ ਅਤੇ ਮਸਾਜ ਕਰਨ ਵਾਲੇ ਦੀ ਮੱਦਦ ਨਾਲ ਅਜਿਹਾ ਹੋ ਪਾਇਆ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|