|
| ਭਵਿੱਖ 'ਚ ਸਫ਼ਲ ਰਹੇਗਾ ਲੀਗ : ਰੱਜਾਕ |
| ਕਰਾਚੀ (ਭਾਸ਼ਾ), ਮੰਗਲਵਾਰ, 13 ਮਈ 2008 ( 11:38 IST ) | |
ਪਾਕਿਸਤਾਨੀ ਹਰਮਨਮੌਲਾ ਅੱਬਦੁਲ ਰੱਜਾਕ ਦਾ ਮੰਨਣਾ ਹੈ ਕਿ ਅਣਧਿਕ੍ਰਿਤ ਇੰਡੀਅਨ ਕ੍ਰਿਕਟ ਲੀਗ ਦਾ ਭਵਿੱਖ ਉੱਜਵਲ ਹੈ ਅਤੇ ਉਸਨੂੰ ਟਵੈਂਟੀ 20 ਕ੍ਰਿਕਟ ਨੂੰ ਪ੍ਰਫੁੱਲਿਤ ਕਰਨ ਦਾ ਮਾਣ ਦਿੱਤਾ ਜਾਣਾ ਚਾਹੀਦਾ ਹੈ.
ਆਈਸੀਐੱਲ ਨਾਲ ਜੁੜ੍ਹੇ ਰੱਜਾਕ ਨੇ ਕਿਹਾ ਕਿ ਆਈਸੀਐੱਲ ਹੌਲੀ ਹੌਲੀ ਖੁਦ ਨੂੰ ਸਫ਼ਲ ਨਿੱਜੀ ਲੀਗ ਦੇ ਰੂਪ ਵਿੱਚ ਸਥਾਪਤ ਕਰ ਰਿਹਾ ਹੈ ਅਤੇ ਇਹ ਭਵਿੱਖ ਵਿੱਚ ਹੋਰ ਬਿਹਤਰ ਸਾਬਤ ਹੋਵੇਗਾ.
ਉਹਨਾਂ ਨੇ ਕਿਹਾ ਆਈਸੀਐੱਲ ਦਾ ਦੂਜਾ ਸ਼ੈਸਨ ਕਾਫੀ ਚੰਗਾ ਰਿਹਾ ਹੈ ਅਤੇ ਉਸ ਵਿੱਚ ਲੋਕਾਂ ਨੇ ਅਧਿਕ ਦਿਲਚਸਪੀ ਵਿਖਾਈ. ਵਿਗਿਆਪਨਦਾਤਾ ਅਤੇ ਪ੍ਰਾਯੋਜਕ ਵੀ ਇਸ ਵਿੱਚ ਵਧੇਰੇ ਰੁੱਚੀ ਵਿਖਾ ਰਹੇ ਹਨ.
ਇਸ ਲਈ ਮੈਨੂੰ ਲੱਗਦਾ ਹੈ ਕਿ ਆਈਸੀਐੱਲ ਦਾ ਚੰਗਾ ਭਵਿੱਖ ਹੈ. ਰੱਜਾਕ ਨੇ ਕਿਹਾ ਕਿ ਆਈਸੀਐੱਲ ਵਿੱਚ ਖੇਡਣ ਵਾਲੇ ਖਿਡਾਰੀਆਂ ਦੇ ਪ੍ਰਤੀ ਪਾਕਿਸਤਾਨ ਕ੍ਰਿਕਟ ਬੋਰਡ ਦੇ ਕੜ੍ਹੇ ਰਵੱਈਏ ਦੇ ਬਾਵਜੂਦ ਉਹਨਾਂ ਨੂੰ ਐੱਸਐੱਲ ਗਰੁੱਪ ਦੇ ਇਸ ਲੀਗ ਵਿੱਚ ਖੇਡਣ ਦਾ ਕੋਈ ਖੇਦ ਨਹੀਂ ਹੈ.
ਉਹਨਾਂ ਨੇ ਕਿਹਾ ਕਿ ਆਈਸੀਐੱਲ ਇੱਕ ਹੋਰ ਨਿੱਜੀ ਲੀਗ ਜਾਂ ਟੂਰਨਾਮੈਂਟ ਹੈ. ਉਸਦਾ ਮੁੱਖ ਮਕਸਦ ਕ੍ਰਿਕਟ ਨੂੰ ਪ੍ਰਫੁੱਲਿਤ ਕਰਨਾ ਅਤੇ ਅਧਿਕ ਤੋਂ ਅਧਿਕ ਖਿਡਾਰੀਆਂ ਨੂੰ ਰੋਜ਼ਗਾਰ ਦੇ ਮੌਕਾ ਮੁਹੱਈਆ ਕਰਵਾਉਣਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|