ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਅੱਜ ਆਵੇਗਾ ਥੱਪੜ੍ਹ ਮਾਮਲੇ ਦਾ ਫੈਸਲਾ
ਨਵੀਂ ਦਿੱਲੀ (ਭਾਸ਼ਾ), 13 ਮਈ 2008   ( 10:12 IST )
ਭਾਰਤੀ ਕ੍ਰਿਕਟ ਬੋਰਡ ਆਫ ਸਪਿਨਰ ਹਰਭਜਨ ਸਿੰਘ ਦੇ ਕ੍ਰਿਕਟ ਕੈਰੀਅਰ ਦਾ ਫੈਸਲਾ ਕਮਿਸ਼ਨਰ ਸੁਧੀਰ ਨਾਨਾਵਟੀ ਦੀ ਰਿਪੋਰਟ ਦੇ ਆਧਾਰ ਉੱਤੇ ਕਰੇਗਾ ਜੋਕਿ ਅੱਜ ਬੀਸੀਸੀਆਈ ਨੂੰ ਮਿਲ ਜਾਵੇਗੀ.

ਇੱਥੇ ਵਰਣਨਯੋਗ ਹੈ ਕਿ ਨਾਨਾਵਟੀ ਨੇ ਅਹਿਮਦਾਬਾਦ ਵਿੱਚ ਕਿਹਾ ਸੀ ਕਿ ਆਫ ਸਪਿਨਰ ਹਰਭਜਨ ਸਿੰਘ ਅਤੇ ਤੇਜ਼ ਗੇਂਦਬਾਜ਼ ਐੱਸ ਸ਼੍ਰੀਸੰਤ ਦੇ ਵਿਚਕਾਰ ਥੱਪੜ੍ਹ ਵਿਵਾਦ ਦੀ ਜਾਂਚ ਕਰਨ ਦੇ ਬਾਅਦ ਆਪਣੀ ਰਿਪੋਰਟ ਸੋਮਵਾਰ ਦੀ ਬਜਾਏ ਮੰਗਲਵਾਰ ਨੂੰ ਸੌਂਪਣਗੇ.

ਬੀਸੀਸੀਆਈ ਨੇ ਇਸ ਜਾਂਚ ਦੇ ਲਈ ਦਿੱਤੇ 15 ਦਿਨ ਦਾ ਸਮਾਂ ਵੀ ਅੱਜ ਮੰਗਲਵਾਰ ਨੂੰ ਹੀ ਸਮਾਪਤ ਹੋ ਰਿਹਾ ਹੈ.

ਨਾਨਾਵਟੀ ਨੇ ਕਿਹਾ ਕਿ ਮੈਂ ਇਸ ਘਟਨਾ ਦੀ ਰਿਪੋਰਟ ਬੋਰਡ ਪ੍ਰਧਾਨ ਨੂੰ ਸੌਂਪਣੀ ਹੈ ਅਤੇ ਉਹ ਇਸਨੂੰ ਅਨੁਸ਼ਾਸਨਾਤਮਕ ਸੰਮਤੀ ਨੂੰ ਦੇਣਗੇ ਜੋਕਿ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ ਦਿੱਤੀ ਜਾਣ ਵਾਲੀ ਸਜਾ ਦੀ ਮਿਆਦ ਉੱਤੇ ਫੈਸਲਾ ਕਰੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੈਦਾਨ 'ਚ ਉਤਰੇਗਾ 14 ਨੂੰ ਸਚਿਨ
ਮੇਜ਼ਬਾਨੀ ਦਾ ਅੰਤਿਮ ਫੈਸਲਾ 29 ਜੂਨ ਨੂੰ
ਭਵਿੱਖ 'ਚ ਸਫ਼ਲ ਰਹੇਗਾ ਲੀਗ : ਰੱਜਾਕ
ਹਰ ਪਲ ਦਾ ਆਨੰਦ ਮਾਣਦਾ ਹਾਂ:ਮਾਰਸ਼
ਖਰਾਬ ਪ੍ਰਦਰਸ਼ਨ ਲਈ ਬੱਲੇਬਾਜ ਜੁੰਮੇਵਾਰ:ਦ੍ਰਵਿੜ
ਸਾਫੀਨਾ ਨੇ ਜਿੱਤਿਆ ਜਰਮਨ ਓਪਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace