|
| ਹਰ ਪਲ ਦਾ ਆਨੰਦ ਮਾਣਦਾ ਹਾਂ:ਮਾਰਸ਼ |
| ਮੋਹਾਲੀ(ਭਾਸ਼ਾ), ਮੰਗਲਵਾਰ, 13 ਮਈ 2008 ( 08:47 IST ) | |
ਬੰਗਲੌਰ ਰਾਇਲ ਚੈਲੇਂਜ਼ਰਸ ਨੂੰ ਆਈਪੀਐਲ ਦੇ 20-20 ਮੈਚ ਵਿਚ 9 ਵਿਕਟਾਂ ਦੀ ਕਰਾਰੀ ਹਾਰ ਦੇਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਮੈਨ ਆਫ ਦ ਮੈਚ ਰਹੇ ਆਸਟ੍ਰੇਲੀਆਈ ਸ਼ਾਨ ਮਾਰਸ਼ ਨੇ ਕਿਹਾ ਕਿ ਉਹ ਟੂਰਨਾਮੈਂਟ ਵਿਚ ਆਪਣੀ ਸ਼ਾਨਦਾਰ ਫਾਰਮ ਤੋਂ ਕਾਫੀ ਖੁਸ਼ ਹਨ.
ਮਾਰਸ਼ ਨੇ ਇਸ ਮੈਚ ਵਿਚ 74 ਦੌੜਾਂ ਦੀ ਨਾਬਾਦ ਪਾਰੀ ਖੇਡੀ ਅਤੇ ਕਿੰਗਸ ਇਲੈਵਨ ਪੰਜਾਬ ਨੂੰ ਆਸਾਨ ਜਿੱਤ ਦੁਆਈ.ਉਹਨਾਂ ਕਿਹਾ ਕਿ ਆਈਪੀਐਲ ਦਾ ਸਫਰ ਹੁਣ ਤੱਕ ਕਾਫੀ ਵਧੀਆ ਰਿਹਾ ਹੈ.ਇੱਥੇ ਆਉਣਾ ਕਾਫੀ ਭਾਗਸ਼ਾਲੀ ਹੈ.
ਆਈਪੀਐਲ ਦਾ ਹਿੱਸਾ ਹੋਣਾ ਸ਼ਾਨਦਾਰ ਹੈ.ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਮੈਂ ਪਾਰੀ ਸ਼ੁਰੂਆਤ ਨਹੀਂ ਕੀਤੀ ਸੀ ਪਰ ਇਹ ਮੇਰੇ ਲਈ ਨਵਾਂ ਅਨੁਭਵ ਸੀ ਪਰ ਮੈਂ ਹਰੇਕ ਪਲ ਦਾ ਆਨੰਦ ਮਾਣ ਰਿਹਾ ਹਾਂ.
ਜੇਤੂ ਟੀਮ ਦੇ ਕਪਤਾਨ ਯੁਵਰਾਜ ਸਿੰਘ ਨੇ ਵੀ ਮਾਰਸ਼ ਦੀ ਤਾਰੀਫ ਕੀਤੀ ਪਰ ਚੈਲੇਂਜ਼ਰਸ ਦੇ ਖਰਾਬ ਪ੍ਰਦਰਸ਼ਨ ਉੱਪਰ ਟਿੱਪਣੀ ਨਹੀਂ ਕੀਤੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|