|
| ਖਰਾਬ ਪ੍ਰਦਰਸ਼ਨ ਲਈ ਬੱਲੇਬਾਜ ਜੁੰਮੇਵਾਰ:ਦ੍ਰਵਿੜ |
| ਮੋਹਾਲੀ(ਭਾਸ਼ਾ), ਮੰਗਲਵਾਰ, 13 ਮਈ 2008 ( 08:43 IST ) | |
ਨਿਰਾਸ਼ ਰਾਹੁਲ ਦ੍ਰਵਿੜ ਨੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਆਪਣੀ ਟੀਮ ਦੇ ਸਧਾਰਨ ਪ੍ਰਦਰਸ਼ਨ ਲਈ ਖਰਾਬ ਬੱਲੇਬਾਜ਼ੀ ਨੂੰ ਜੁੰਮੇਵਾਰ ਠਹਿਰਾਇਆ ਪਰ ਉਹਨਾਂ ਬੰਗਲੌਰ ਰਾਇਲ ਚੈਲੇਂਜ਼ਰਸ ਦੇ ਮਾਲਕ ਵਿਜੇ ਮਾਲਯਾ ਦੇ ਟੀਮ ਚੌਣ ਦੇ ਫੈਸਲੇ ਦੀ ਆਲੋਚਨਾ ਉੱਪਰ ਚੁੱਪ ਰਹਿਣਾ ਹੀ ਬਿਹਤਰ ਸਮਝਿਆ.
ਦ੍ਰਵਿੜ ਨੇ ਮੈਚ ਮਗਰੋਂ ਪੱਤਰਕਾਰਾਂ ਨੂੰ ਕਿਹਾ ਕਿ ਇਹ ਸਚ ਹੈ ਕਿ ਅਸੀਂ ਵਧੀਆ ਪ੍ਰਦਰਸ਼ਨ ਕਰਨ ਵਿਚ ਨਾਕਾਮ ਰਹੇ.ਇਹ ਨਿਰਾਸ਼ਾਜਨਕ ਹੈ.
ਬੱਲੇਬਾਜੀ ਚਿੰਤਾ ਦਾ ਵਿਸ਼ਾ ਰਿਹਾ ਹੈ.ਮਾਲਯਾ ਦੀ ਟਿੱਪਣੀ ਉੱਪਰ ਉਹਨਾਂ ਕੁੱਝ ਬੋਲਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਚੌਣ ਅਤੇ ਪ੍ਰਦਰਸ਼ਨ ਦੋਵੇਂ ਵੱਖਰੇ-ਵੱਖਰੇ ਹਨ.ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕਰਨਾ ਹੁੰਦਾ ਹੈ ਤਾਂ ਜੋ ਟੀਮ ਨੂੰ ਜਿੱਤ ਮਿਲੇ.ਮੈਂ ਉਚਿਤ ਮੰਚ ਉੱਪਰ ਇਸ ਲਈ ਬੋਲਾਂਗਾ.
ਦ੍ਰਵਿੜ ਨੇ ਕਿਹਾ ਕਿ ਹਰ ਕੋਈ ਖਿਡਾਰੀ ਤੋਂ ਪ੍ਰਦਰਸ਼ਨ ਦੀ ਆਸ ਰੱਖਦਾ ਹੈ ਪਰ ਕਦੀ-ਕਦੀ ਅਜਿਹਾ ਨਹੀਂ ਹੁੰਦਾ.ਅਸੀਂ ਕਈ ਸੁਮੇਲ ਵਰਤੇ ਅਤੇ ਸਾਨੂੰ ਅਜੇ ਵੀ ਜਿੱਤ ਦੁਆਉ ਸੁਮੇਲ ਦੀ ਲੋੜ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|