ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਇਟਾਲੀਅਨ ਓਪਨ,ਕਪੂਰ 17ਵੇਂ ਸਥਾਨ 'ਤੇ
ਮਿਲਾਨ(ਭਾਸ਼ਾ), ਸੋਮਵਾਰ, 12 ਮਈ 2008   ( 14:38 IST )
ਭਾਰਤ ਦੇ ਸ਼ਿਵ ਕਪੂਰ ਨੇ ਆਖਰੀ ਦੌਰ ਵਿਚ ਤਿੰਨ ਅੰਡਰ 69 ਦਾ ਸਕੋਰ ਬਣਾ ਕੇ ਕਾਸਟੇਲੋ ਵਿਖੇ ਚੱਲ ਰਹੇ ਇਟਾਲੀਅਨ ਓਪਨ ਗੋਲਫ ਟੂਰਨਾਮੈਂਟ ਵਿਚ ਸੰਯੁਕਤ ਰੂਪ ਨਾਲ 17ਵਾਂ ਸਥਾਨ ਹਾਸਲ ਕੀਤਾ.

ਦਿੱਲੀ ਦੇ ਇਸ ਨੌਜਵਾਨ ਨੇ ਪਹਿਲੇ ਅਤੇ ਨੌਵੇਂ ਹੋਲ ਵਿਚ ਬਰਡੀ ਲਗਾਇਆ.ਉਹਨਾਂ ਚੌਥੇ ਹੋਲ ਵਿਚ ਬੋਗੀ ਅਤੇ ਸੱਤਵੇਂ ਹੋਲ ਵਿਚ ਡਬਲ ਬੋਗੀ ਕੀਤੀ.

ਬਾਅਦ ਵਿਚ 12ਵੇਂ ਅਤੇ 15ਵੇਂ ਹੋਲ ਵਿਚ ਬਰਡੀ ਲਗਾ ਕੇ ਉਹਨਾਂ ਨੇ ਇਸ ਗਲਤੀ ਨੂੰ ਸੁਧਾਰਿਆ.ਦੱਖਣੀ ਅਫਰੀਕਾ ਦੇ ਹੈਨੀ ਓੱਟੋ ਨੇ ਕੁੱਲ 25 ਅੰਡਰ 263 ਦੇ ਸਕੋਰ ਨਾਲ ਪਹਿਲਾ ਯੂਰਪੀ ਟੂਰ ਖਿਤਾਬ ਜਿੱਤਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜੋਂਕੋਵਿਚ ਨੂੰ ਰੋਮ ਮਾਸਟਰਸ ਖਿਤਾਬ
ਨਾਇਟ ਰਾਇਡਰਸ ਨੂੰ ਜੁਰਮਾਨਾ
ਰੱਬ ਤੋਂ ਡਰਦਾ ਹਾਂ : ਖਲੀ
ਖਿਡਾਰੀਆਂ ਨੂੰ ਰਾਹੁਲ ਦੀ ਨਸੀਹਤ
ਕੈਚ ਛੱਡਣਾ ਪਿਆ ਮਹਿੰਗਾ : ਸਹਿਵਾਗ
ਸੈਂਕੜ੍ਹਾ ਜੜ੍ਹਨ 'ਤੇ ਹੈਰਾਨ ਸੀ:ਹੱਸੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace