|
| ਜੋਂਕੋਵਿਚ ਨੂੰ ਰੋਮ ਮਾਸਟਰਸ ਖਿਤਾਬ |
| ਰੋਮ(ਭਾਸ਼ਾ), ਸੋਮਵਾਰ, 12 ਮਈ 2008 ( 14:16 IST ) | |
ਤੀਜਾ ਸਥਾਨ ਪ੍ਰਾਪਤ ਨੋਵਾਕ ਜੋਂਕੋਵਿਚ ਨੇ ਸਵਿੱਟਜ਼ਰਲੈਂਡ ਦੇ ਸਟਾਨਿਸਲਾਸ ਵਾਵਰਿੰਕਾ ਦੀਆਂ ਲਗਾਤਾਰ ਗਲਤੀਆਂ ਦਾ ਫਾਇਦਾ ਚੁੱਕਦੇ ਹੋਏ ਰੋਮ ਮਾਸਟਰਜ਼ ਟੈਨਿਸ ਖਿਤਾਬ ਜਿੱਤ ਲਿਆ.ਜੋਂਕਵਿਚ ਨੇ 4-6, 6-3, 6-3 ਨਾਲ ਜਿੱਤ ਦਰਜ ਕੀਤੀ.
ਇਸ ਦੇ ਨਾਲ ਹੀ ਏਟੀਪੀ ਰੈਂਕਿੰਗ ਵਿਚ ਉਹ ਪਹਿਲੇ ਦੱਸ ਵਿਚ ਆ ਗਏ ਜਦੋਂ ਕਿ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ 24ਵੇਂ ਨੰਬਰ ਉੱਪਰ ਕਾਬਜ਼ ਵਾਵਰਿੰਕਾ ਨੂੰ ਹੁਣ 9ਵਾਂ ਸਥਾਨ ਮਿਲ ਗਿਆ ਹੈ ਅਤੇ ਫ੍ਰੈਂਚ ਓਪਨ ਵਿਚ ਵੀ ਉਹਨਾਂ ਨੂੰ ਸਥਾਨ ਮਿਲਣਾ ਤੈਅ ਹੋ ਗਿਆ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|