|
| ਨਾਇਟ ਰਾਇਡਰਸ ਨੂੰ ਜੁਰਮਾਨਾ |
| ਨਵੀਂ ਦਿੱਲੀ(ਭਾਸ਼ਾ), ਸੋਮਵਾਰ, 12 ਮਈ 2008 ( 14:15 IST ) | |
ਕੋਲਕਾਤਾ ਨਾਇਟ ਰਾਇਡਰਸ ਨੂੰ ਇੰਡੀਅਨ ਪ੍ਰੀਮੀਅਰ ਲੀਗ ਵਿਚ ਲਗਾਤਾਰ ਦੂਜੀ ਵਾਰ ਹੌਲੀ ਗਤੀ ਲਈ ਜੁਰਮਾਨਾ ਭਰਨਾ ਪਿਆ ਹੈ.ਸੌਰਵ ਗਾਂਗੁਲੀ ਦੀ ਟੀਮ ਕੱਲ੍ਹ ਰਾਤ ਹੈਦਰਾਬਾਦ ਵਿਚ ਡੇਕੱਨ ਚਾਰਜ਼ਰਸ ਖਿਲਾਫ ਮੈਚ ਵਿਚ ਨਿਰਧਾਰਤ ਓਵਰਾਂ ਤੋਂ ਦੋ ਓਵਰ ਪਿੱਛੇ ਸੀ.
ਮੈਚ ਰੈਫਰੀ ਪਾਕਿਸਤਾਨ ਦੇ ਤਲਤ ਅਲੀ ਨੇ ਨਾਇਟ ਰਾਇਡਰਸ ਨੂੰ ਇਸ ਲਈ 1000 ਡਾਲਰ ਦਾ ਜੁਰਮਾਨਾ ਲਗਾਇਆ.
ਆਈਪੀਐਲ ਆਈਸੀਸੀ ਦੇ ਨਿਯਮਾਂ ਅਧੀਨ ਖੇਡਿਆ ਜਾ ਰਿਹਾ ਹੈ.ਇਸ ਅਧੀਨ ਘੱਟ ਓਵਰ ਗਤੀ ਲਈ ਦੋਸ਼ੀ ਟੀਮ ਉੱਪਰ ਪ੍ਰਤੀ ਓਵਰ 500 ਡਾਲਰ ਦੇ ਜੁਰਮਾਨੇ ਦੀ ਵਿਵਸਥਾ ਹੈ.
ਜਿਕਰਯੋਗ ਹੈ ਕਿ ਰਾਇਲ ਚੈਲੇਂਜ਼ਰਸ ਬੰਗਲੌਰ ਖਿਲਾਫ ਪਿਛਲੇ ਮੈਚ ਵਿਚ ਵੀ ਕੋਲਕਾਤਾ ਦੀ ਟੀਮ ਉੱਪਰ ਜੁਰਮਾਨਾ ਲਗਾਇਆ ਗਿਆ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|