ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਰੱਬ ਤੋਂ ਡਰਦਾ ਹਾਂ : ਖਲੀ
ਮੁੰਬਈ (ਭਾਸ਼ਾ), ਸੋਮਵਾਰ, 12 ਮਈ 2008   ( 11:27 IST )
ਵਰਲਡ ਰੇਸਲਿੰਗ ਇੰਟਰਟੇਨਮੈਂਟ ਦੇ ਦਲੀਪ ਸਿੰਘ ਰਾਣਾ ਉਰਫ ਦਾ ਗ੍ਰੇਟ ਖਲੀ ਦਾ ਕਹਿਣਾ ਹੈ ਕਿ ਉਹ ਕੇਵਲ ਭਗਵਾਨ ਤੋਂ ਡਰਦੇ ਹਨ, ਕਿਸੇ ਹੋਰ ਤੋਂ ਨਹੀਂ. ਖਲੀ ਇੱਥੇ ਇੱਕ ਖੇਡ ਚੈਨਲ ਦੁਆਰਾ ਆਯੋਜਿਤ ਪ੍ਰੋਗ੍ਰਾਮ 'ਦ ਗ੍ਰੇਟ ਖਲੀ ਲਾਈਵ ਇਨ ਮੁੰਬਈ' ਵਿੱਚ ਬੋਲ ਰਹੇ ਸਨ.

ਉੱਚੇ ਲੰਮੇ ਇਸ ਨੌਜਵਾਨ ਨੇ ਕਿਹਾ ਕਿ ਉਹ ਕੇਵਲ ਆਪਣੇ ਲਈ ਨਹੀਂ ਬਲਕਿ ਦੇਸ਼ ਦੇ ਲਈ ਕੁਸ਼ਤੀ ਲੜ੍ਹਦੇ ਹਨ. ਉਹਨਾਂ ਨੇ ਕਿਹਾ ਕਿ ਜੇਕਰ ਹੋਰ ਭਾਰਤੀ ਇਸ ਨਾਲ ਜੁੜ੍ਹਦੇ ਹਨ ਅਤੇ ਦੇਸ਼ ਦਾ ਨਾਂਅ ਰੋਸ਼ਨ ਕਰਦੇ ਹਨ ਤਾਂ ਉਹਨਾਂ ਨੂੰ ਖੁਸ਼ੀ ਹੋਵੇਗੀ.

ਖਲੀ ਨੇ ਕਿਹਾ ਕਿ ਉਹ ਭਾਰਤੀ, ਇਸ ਉੱਤੇ ਉਹਨਾਂ ਨੂੰ ਮਾਣ ਹੈ. ਉਹਨਾਂ ਨੇ ਕਿਹਾ ਕਿ ਮੈਂ ਗੋਰਿਆਂ ਨੂੰ ਨਾਨੀ ਚੇਤੇ ਕਰਵਾਉਂਦਾ ਹਾਂ ਅਤੇ ਮੇਰੇ ਨਾਲ ਇੱਕ ਦੋ ਹੋਰ ਆ ਜਾਣਗੇ ਤਾਂ ਅਸੀਂ ਫੱਟੇ ਚੱਕ ਦੇਆਂਗੇ.

ਖਲੀ ਅਤੇ ਉਹਨਾਂ ਦੀ ਪਤਨੀ ਹਰਵਿੰਦਰ ਕੌਰ ਦਾ 15000 ਤੋਂ ਵੱਧ ਪ੍ਰਸ਼ੰਸਕਾਂ ਨੇ ਜੋਰਦਾਰ ਸਵਾਗਤ ਕੀਤਾ, ਜਿਸ ਵਿੱਚ ਜਿਆਦਾਤਰ ਨੌਜਵਾਨ ਸਨ. ਖਲੀ ਨੇ ਵੀ ਹੈਲੋ ਆਮਚੀ ਮੁੰਬਈ ਕਹਿਕੇ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਖਿਡਾਰੀਆਂ ਨੂੰ ਰਾਹੁਲ ਦੀ ਨਸੀਹਤ
ਕੈਚ ਛੱਡਣਾ ਪਿਆ ਮਹਿੰਗਾ : ਸਹਿਵਾਗ
ਸੈਂਕੜ੍ਹਾ ਜੜ੍ਹਨ 'ਤੇ ਹੈਰਾਨ ਸੀ:ਹੱਸੀ
ਆਈਪੀਐਲ ਬਾਅਦ ਵੀ ਰੁੱਝੇ ਰਹਿਣਗੇ ਖਿਡਾਰੀ
ਯੁਵਰਾਜ ਦੇ ਪਿਤਾ ਖਿਲਾਫ਼ ਮਾਮਲਾ ਦਰਜ਼
ਧੋਨੀ ਸਦਕਾ ਜਿੱਤੀ ਚੇਨੱਈ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace