|
| ਸੈਂਕੜ੍ਹਾ ਜੜ੍ਹਨ 'ਤੇ ਹੈਰਾਨ ਸੀ:ਹੱਸੀ |
| ਮੈਲਬੋਰਨ(ਭਾਸ਼ਾ), 11 ਮਈ 2008 ( 16:00 IST ) | |
ਇੰਡੀਅਨ ਪ੍ਰੀਮੀਅਰ ਲੀਗ ਵਿਚ ਚੇਨੱਈ ਸੁਪਰ ਕਿੰਗਸ ਹੱਥੀਂ ਮੈਥਿਉ ਹੈਡਨ ਅਤੇ ਮਹਿੰਦਰ ਸਿੰਘ ਧੋਨੀ ਵਾਂਗ ਲੱਪੇਬਾਜ ਨਾਂ ਮੰਨੇ ਜਾਣ ਵਾਲੇ ਮਾਇਕਲ ਹੱਸੀ ਨੇ ਕਿਹਾ ਹੈ ਕਿ ਆਈਪੀਐਲ ਵਿਚ ਸੈਂਕੜ੍ਹਾ ਜੜ੍ਹਨ 'ਤੇ ਉਹ ਕਾਫੀ ਹੈਰਾਨ ਸਨ ਕਿਉਂ ਜੋ ਇਸਨੇ ਉਹਨਾਂ ਨੂੰ ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਅਤੇ ਭਾਰਤੀ ਇੱਕ ਦਿਨਾ ਟੀਮ ਦੇ ਕਪਤਾਨ ਨਾਲੋਂ ਵੱਧ ਪ੍ਰਸਿੱਧੀ ਪ੍ਰਦਾਨ ਕੀਤੀ ਸੀ.
'ਦ ਸਨ ਹੇਰਾਲਡ' ਨੇ ਹੱਸੀ ਦੇ ਹਵਾਲੇ ਤੋਂ ਲਿਖਿਆ ਕਿ ਮੈਂ ਹੈਰਾਨ ਸੀ ਕਿ ਮੈਂ ਇੱਕ ਸੈਂਕੜਾ ਜੜ੍ਹਿਆ.ਮੈਨੂੰ ਨਹੀਂ ਜਾਪਦਾ ਸੀ ਕਿ 20-20 ਕ੍ਰਿਕਟ ਵਿਚ ਮੈਂ ਕਦੀ ਸੈਂਕੜ੍ਹਾ ਵੀ ਜੜ੍ਹਾਂਗਾ.
ਮੈਨੂੰ ਜਾਪਦਾ ਸੀ ਕਿ ਇਹ ਮੇਰੀ ਸਮਰੱਥਾ ਤੋਂ ਬਾਹਰ ਹੈ.ਇਸ ਲਈ ਅਜਿਹਾ ਕਰਨਾ ਅਸਲ ਵਿਚ ਹੀ ਆਨੰਦ ਦਾਈ ਸੀ.ਇਸ ਵਿਚ ਗੇਂਦਬਾਜੀ ਹਮਲਾ ਵੀ ਕਾਫੀ ਵਧੀਆ ਸੀ.ਹੱਸੀ ਨੇ ਕਿੰਗਸ ਇਲੈਵਨ ਪੰਜਾਬ ਖਿਲਾਫ ਸਿਰਫ 54 ਗੇਂਦਾਂ ਵਿਚ ਨਾਬਾਦ 116 ਦੌੜਾਂ ਬਣਾਈਆਂ ਸਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|