ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਪੰਚਾਟ ਕਰੇਗਾ ਆਪਣਾ ਕੰਮ:ਅਸ਼ਰਫ
ਕਰਾਚੀ(ਭਾਸ਼ਾ), ਸ਼ਨਿਵਾਰ, 10 ਮਈ 2008   ( 16:00 IST )
ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਨਸੀਮ ਅਸ਼ਰਫ ਨੇ ਇਸ ਗੱਲ ਨੂੰ ਖਾਰਜ ਕਰ ਦਿੱਤਾ ਕਿ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਕਿਸੇ ਸਿਆਸੀ ਕਰਾਰ ਨਾਲ ਪੰਜ ਸਾਲ ਦੀ ਰੋਕ ਤੋਂ ਮੁਕਤ ਹੋ ਜਾਣਗੇ.

ਉਹਨਾਂ ਕਿਹਾ ਕਿ ਅਪੀਲੀ ਪੰਚਾਟ ਆਪਣਾ ਕੰਮ ਕਰੇਗਾ ਜੋ ਇੱਕ ਸਵੈਸ਼ਾਸੀ ਪੰਚਾਟ ਹੈ.ਬੋਰਡ ਵੱਲੋਂ ਲਗਾਈ ਗਈ ਇਹ ਪੰਜ ਸਾਲ ਦੀ ਰੋਕ ਜੇਕਰ ਪੰਚਾਟ ਸਹੀ ਵੇਖਦਾ ਹੈ ਤਾਂ ਉਹ ਆਪਣੀ ਕਾਰਵਾਈ ਕਰੇਗਾ.

ਇਹ ਪੰਚਾਟ ਪੂਰੀ ਤਰ੍ਹਾਂ ਮੈਰਿਟ ਦੇ ਅਧਾਰ ਉੱਪਰ ਕੰਮ ਕਰੇਗਾ ਅਤੇ ਦੋਵੇਂ ਪੱਖਾਂ ਦੀ ਗੱਲ ਸੁਣੇਗਾ.

ਜਿਕਰਯੋਗ ਹੈ ਕਿ ਪੰਚਾਟ ਨੇ ਸ਼ੋਏਬ ਦੀ ਅਪੀਲ ਮਗਰੋਂ ਉਹਨਾਂ ਉੱਪਰ ਲੱਗੀ ਰੋਕ ਇੱਕ ਮਹੀਨੇ ਲਈ ਹਟਾਉਣ ਦਾ ਫੈਸਲਾ ਕੀਤਾ ਸੀ ਤਾਂ ਜੋ ਉਹ ਆਈਪੀਐਲ ਵਿਚ ਖੇਡ ਸਕਣ.ਇਹ ਪੰਚਾਟ ਚਾਰ ਜੂਨ ਤੋਂ ਸ਼ੋਏਬ ਦੀ ਸੁਣਵਾਈ ਸ਼ੁਰੂ ਕਰੇਗਾ ਅਤੇ ਉਦੋਂ ਤੋਂ ਹੀ ਸ਼ੋਏਬ ਉੱਪਰ ਲੱਗੀ ਰੋਕ ਮੁੜ ਤੋਂ ਪ੍ਰਭਾਵੀ ਹੋ ਜਾਵੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪੀਸੀਬੀ ਵੱਲੋਂ ਮਾਜ਼ਿਦ ਨਾਮਜ਼ਦ
ਥੱਪੜ ਮਾਮਲੇ 'ਚ ਰਿਪੋਰਟ 13 ਨੂੰ
ਉਲਟਫੇਰ ਦਾ ਸ਼ਿਕਾਰ ਫੈਡਰਰ,ਬਲੈਕ
ਸਲੀਮ ਮਲਿਕ ਕਰਨਗੇ ਅਪੀਲ
ਐਨਸੀ ਦੀ ਪਹਿਲੀ ਪਸੰਦ ਕੋਚ ਰਾਇਟ
ਮੈਡ੍ਰਿਡ 'ਚ ਹੀ ਹੋਵੇਗਾ ਡੇਵਿਸ ਕੱਪ ਸੈਮੀਫਾਇਨਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace