ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਪੀਸੀਬੀ ਵੱਲੋਂ ਮਾਜ਼ਿਦ ਨਾਮਜ਼ਦ
ਕਰਾਚੀ(ਭਾਸ਼ਾ), ਸ਼ਨਿਵਾਰ, 10 ਮਈ 2008   ( 15:49 IST )
ਸੁਨੀਲ ਗਾਵਸਕਰ ਦੇ ਅਸਤੀਫੇ ਮਗਰੋਂ ਪਾਕਿਸਤਾਨ ਕ੍ਰਿਕਟ ਬੋਰਡ ਦੇ ਅਧਿਕਾਰੀਆਂ ਨੇ ਸਾਬਕਾ ਟੈਸਟ ਕਪਤਾਨ ਮਾਜ਼ਿਦ ਜਹਾਂਗੀਰ ਖਾਨ ਨੂੰ ਅੰਤਰ ਰਾਸ਼ਟਰੀ ਕ੍ਰਿਕਟ ਪਰੀਸ਼ਦ ਦੀ ਕ੍ਰਿਕਟ ਸੰਮਤੀ ਦੇ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦ ਕੀਤਾ ਹੈ.

ਗਾਵਸਕਰ ਨੇ ਹਾਲ ਵਿਚ ਆਪਣੇ ਅਹੁਦੇ ਤੋਂ ਉਸ ਵੇਲ੍ਹੇ ਅਸਤੀਫਾ ਦੇ ਦਿੱਤਾ ਸੀ ਜਦੋਂ ਆਈਸੀਸੀ ਨੇ ਉਹਨਾਂ ਨੂੰ ਕਿਹਾ ਕਿ ਉਹ ਆਪਣੇ ਅਹੁਦੇ ਉੱਪਰ ਰਹਿੰਦੇ ਹੋਏ ਮੀਡੀਆ ਨਾਲ ਨਹੀਂ ਜੁੜੇ ਰਹਿ ਸਕਦੇ ਅਤੇ ਉਹ ਦੋਵਾਂ ਵਿਚੋਂ ਇੱਕ ਅਹੁਦਾ ਤਿਆਗਣ.

ਮਾਜ਼ਿਦ ਨੂੰ ਚੋਟੀ ਦੇ ਕ੍ਰਿਕਟ ਪ੍ਰਸ਼ਾਸਨ ਦਾ ਅਨੁਭਵ ਪ੍ਰਾਪਤ ਹੈ ਅਤੇ ਇਸ ਤੋਂ ਅਲਾਵਾ ਉਹਨਾਂ ਨੇ ਆਈਸੀਸੀ ਦੀਆਂ ਅਨੇਕਾਂ ਸੰਮਤੀਆਂ ਵਿਚ ਕੰਮ ਕੀਤਾ ਹੈ.ਮਾਜ਼ਿਦ ਨੇ 63 ਟੈਸਟ ਅਤੇ 23 ਇੱਕ ਦਿਨਾ ਅੰਤਰ ਰਾਸ਼ਟਰੀ ਮੈਚ ਖੇਡੇ ਹਨ.

ਸੂਤਰਾਂ ਮੁਤਾਬਕ ਪੀਸੀਬੀ ਨੇ ਪਹਿਲਾਂ ਤੋਂ ਹੀ ਮਾਜ਼ਿਦ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ.ਹਾਲਾਂਕਿ ਟੈਸਟ ਖੇਡਣ ਵਾਲੇ ਹੋਰ ਦੇਸ਼ ਵੀ ਇਸ ਅਹੁਦੇ ਦੀ ਦਾਅਵੇਦਾਰੀ ਪੇਸ਼ ਕਰ ਰਹੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਥੱਪੜ ਮਾਮਲੇ 'ਚ ਰਿਪੋਰਟ 13 ਨੂੰ
ਉਲਟਫੇਰ ਦਾ ਸ਼ਿਕਾਰ ਫੈਡਰਰ,ਬਲੈਕ
ਸਲੀਮ ਮਲਿਕ ਕਰਨਗੇ ਅਪੀਲ
ਐਨਸੀ ਦੀ ਪਹਿਲੀ ਪਸੰਦ ਕੋਚ ਰਾਇਟ
ਮੈਡ੍ਰਿਡ 'ਚ ਹੀ ਹੋਵੇਗਾ ਡੇਵਿਸ ਕੱਪ ਸੈਮੀਫਾਇਨਲ
ਚੰਗੀ ਸ਼ੁਰੂਆਤ ਦਾ ਲਾਭ ਨਹੀਂ ਉਠਾ ਸਕੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace