|
| ਉਲਟਫੇਰ ਦਾ ਸ਼ਿਕਾਰ ਫੈਡਰਰ,ਬਲੈਕ |
| ਰੋਮ(ਭਾਸ਼ਾ), 10 ਮਈ 2008 ( 14:54 IST ) | |
ਵਿਸ਼ਵ ਦੇ ਸੀਨੀਅਰ ਖਿਡਾਰੀ ਰੋਜ਼ਰ ਫੈਡਰਰ ਨੂੰ ਰੋਮ ਮਾਸਟਰਸ ਵਿਚ ਉਲਟਫੇਰ ਦਾ ਸਾਹਮਣਾ ਕਰਨਾ ਪਿਆ.ਇਸ ਮੁੱਢਲਾ ਸਥਾਨ ਪ੍ਰਾਪਤ ਖਿਡਾਰੀ ਨੂੰ ਚੈਕ ਗਣਰਾਜ ਦੇ ਰਾਡੇਕ ਸਟੇਪਾਨੇਕ ਨੇ 7-6, 7-6 ਨਾਲ ਹਰਾਇਆ.
ਉੱਧਰ ਅੱਠਵਾਂ ਸਥਾਨ ਪ੍ਰਾਪਤ ਜੇਮਸ ਬਲੈਕ ਨੂੰ ਸਵਿੱਟਜ਼ਰਲੈਂਡ ਦੇ ਸਟੇਨਿਸਲਾਸ ਆਰਵਿੰਕਾ ਤੋਂ 6-7, 7-6, 6-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ.
ਸਟੇਪਾਨੇਕ ਨੇ ਫੈਡਰਰ ਖਿਲਾਫ ਹਮਲਾਵਰ ਰਣਨੀਤੀ ਵਰਤੀ ਜੋ ਉਹਨਾਂ ਲਈ ਫਾਇਦੇਮੰਦ ਰਹੀ ਜਦੋਂ ਕਿ ਵਾਰਵਿੰਕਾ ਸੈਮੀਫਾਇਨਲ ਵਿਚ ਪੁੱਜਣ ਵਾਲੇ ਪਹਿਲੇ ਖਿਡਾਰੀ ਰਹੇ.ਉਹ ਪਹਿਲੀ ਵਾਰ ਮਾਸਟਰਸ ਸੀਰੀਜ਼ ਦੇ ਸੈਮੀਫਾਇਨਲ ਤੱਕ ਪੁੱਜਣ ਵਿਚ ਸਫਲ ਹੋਏ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|