ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਸਲੀਮ ਮਲਿਕ ਕਰਨਗੇ ਅਪੀਲ
ਕਰਾਚੀ (ਭਾਸ਼ਾ), ਸ਼ਨਿਵਾਰ, 10 ਮਈ 2008   ( 14:52 IST )
ਸ਼ੋਏਬ ਅਖ਼ਤਰ ਪ੍ਰਤੀਬੰਧ ਮਾਮਲੇ ਦੀ ਪ੍ਰਗਤੀ ਨੂੰ ਵੇਖਦਿਆਂ ਉਤਸ਼ਾਹਿਤ ਉਮਰ ਭਰ ਦਾ ਪ੍ਰਤੀਬੰਧ ਝੱਲ ਰਹੇ ਪਾਕਿਸਤਾਨ ਦੇ ਸਾਬਕਾ ਕਪਤਾਨ ਸਲੀਮ ਮਲਿਕ ਵੀ ਖੁਦ ਨੂੰ ਸਾਫ ਸਾਬਿਤ ਕਰਨ ਦੇ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰਨਗੇ.

ਸੰਨ 2000 ਵਿੱਚ ਮੈਚ ਫਿਕਸਿੰਗ ਕਾਂਡ ਵਿੱਚ ਕਥਿਤ ਤੌਰ 'ਤੇ ਸ਼ਾਮਲ ਹੋਣ ਦੇ ਬਾਅਦ ਉਹਨਾਂ ਉੱਤੇ ਆਜੀਵਨ ਪ੍ਰਤੀਬੰਧ ਲਗਾ ਦਿੱਤਾ ਗਿਆ ਸੀ. ਮਲਿਕ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਹੁਣ ਇਸਦੇ ਵਿਰੁੱਧ ਲੜ੍ਹਨ ਅਤੇ ਖੁਦ ਨੂੰ ਨਿਰਦੋਸ਼ ਸਾਬਤ ਕਰਨ ਦਾ ਸਹੀ ਸਮਾਂ ਆ ਗਿਆ ਹੈ.

ਮੇਰੇ ਪ੍ਰਤੀਬੰਧ ਦੀ ਸਮੀਖਿਆ ਕਿਉਂ ਨਹੀਂ ਕੀਤੀ ਜਾ ਸਕਦੀ ਜਦੋਂਕਿ ਸ਼ੋਏਬ ਅਖ਼ਤਰ ਦੇ ਮਾਮਲੇ ਦੀ ਸਮੀਖਿਆ ਕੀਤੀ ਜਾ ਰਹੀ ਹੈ.

ਉਹਨਾਂ ਨੇ ਕਿਹਾ ਹਾਲਾਂਕਿ ਮੈਂ ਮੰਨਦਾ ਹਾਂ ਕਿ ਉਹਨਾਂ ਉੱਤੇ ਲੱਗਿਆ ਪੰਜ ਸਾਲ ਦਾ ਪ੍ਰਤੀਬੰਧ ਕਾਫੀ ਕਠੋਰ ਹੈ ਅਤੇ ਇਸਨੂੰ ਹਟਾ ਦੇਣਾ ਚਾਹੀਦਾ ਹੈ, ਪਰੰਤੂ ਜਿਸ ਤਰ੍ਹਾਂ ਨਾਲ ਸ਼ੋਏਬ ਨੇ ਪ੍ਰਤੀਕਿਰਿਆ ਦੀ ਉਸ ਨਾਲ ਸਾਫ ਜਾਹਿਰ ਹੁੰਦਾ ਹੈ ਕਿ ਜੇਕਰ ਖਿਡਾਰੀ ਨੂੰ ਆਪਣੀ ਜੀਵਿਕਾ ਅਤੇ ਜੁਨੂੰਨ ਤੋਂ ਦੂਰ ਕੀਤਾ ਜਾਂਦਾ ਹੈ ਤਾਂ ਖਿਡਾਰੀ ਉੱਤੇ ਕੀ ਬੀਤਦੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਐਨਸੀ ਦੀ ਪਹਿਲੀ ਪਸੰਦ ਕੋਚ ਰਾਇਟ
ਮੈਡ੍ਰਿਡ 'ਚ ਹੀ ਹੋਵੇਗਾ ਡੇਵਿਸ ਕੱਪ ਸੈਮੀਫਾਇਨਲ
ਚੰਗੀ ਸ਼ੁਰੂਆਤ ਦਾ ਲਾਭ ਨਹੀਂ ਉਠਾ ਸਕੇ
ਸ਼ੇਅਰ ਬਾਜਾਰ ਜਿਹੀ ਹੈ ਚੈਂਪੀਅਨਸ਼ਿਪ : ਆਨੰਦ
ਸਾਡੀ ਟੀਮ ਅਜੇ ਵੀ ਸੰਤੁਲਿਤ:ਯੁਵਰਾਜ
ਹਾਜ ਦੀ ਜਗ੍ਹਾ ਹੋ ਸਕਦੇ ਹਨ ਬੱਟ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace