|
| ਐਨਸੀ ਦੀ ਪਹਿਲੀ ਪਸੰਦ ਕੋਚ ਰਾਇਟ |
| ਕ੍ਰਾਇਸਟਚਰਚ(ਭਾਸ਼ਾ), ਸ਼ਨਿਵਾਰ, 10 ਮਈ 2008 ( 14:43 IST ) | |
ਭਾਰਤੀ ਟੀਮ ਨਾਲ ਬਿਹਤਰੀਨ ਕਾਰਜਕਾਲ ਸਦਕਾ ਜਾਨ ਰਾਇਟ ਨਿਊਜ਼ੀਲੈਂਡ ਰਾਸ਼ਟਰੀ ਟੀਮ ਦੀ ਕੋਚਿੰਗ ਲਈ ਨਿਊਜ਼ੀਲੈਂਡ ਕ੍ਰਿਕਟ(ਐਨਸੀ) ਦੀ ਪਹਿਲੀ ਪਸੰਦ ਹਨ.
ਜਾਨ ਬ੍ਰੇਸਵੇਲ ਆਈਪੀਐਲ ਵਿਚ ਕੰਮ ਕਰਨ ਲਈ ਅਗਲੇ ਸਾਲ ਅਪ੍ਰੈਲ ਵਿਚ ਨਿਊਜ਼ੀਲੈਂਡ ਟੀਮ ਦੀ ਕੋਚਿੰਗ ਦਾ ਅਹੁਦਾ ਤਿਆਗ ਦੇਣਗੇ.
ਨਿਊਜ਼ੀਲੈਂਡ ਕ੍ਰਿਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਜਸਟਿਨ ਵਾਨ ਨੇ ਕਿਹਾ ਹੈ ਕਿ ਜੇਕਰ ਰਾਇਟ ਅੰਤਰ ਰਾਸ਼ਟਰੀ ਪੱਧਰ ਦੀ ਕੋਚਿੰਗ ਵਿਚ ਵਾਪਸੀ ਦੇ ਇਛੁੱਕ ਹਨ ਤਾਂ ਉਹਨਾਂ ਦਾ ਨਿਊਜ਼ੀਲੈਂਡ ਟੀਮ ਵਿਚ ਸਵਾਗਤ ਹੈ.
ਉਹਨਾਂ ਕਿਹਾ ਕਿ ਮੈਨੂੰ ਜਾਪਦਾ ਹੈ ਕਿ ਇਹ ਨਿਰਭਰ ਕਰਦਾ ਹੈ ਕਿ ਉਹ ਦੁਬਾਰਾ ਅੰਤਰ ਰਾਸ਼ਟਰੀ ਪੱਧਰ ਉੱਪਰ ਕੋਚਿੰਗ ਕਰਨ ਦੇ ਇਛੁੱਕ ਹਨ ਜਾਂ ਨਹੀਂ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|