|
| ਮੈਡ੍ਰਿਡ 'ਚ ਹੀ ਹੋਵੇਗਾ ਡੇਵਿਸ ਕੱਪ ਸੈਮੀਫਾਇਨਲ |
| ਮੈਡ੍ਰਿਡ(ਭਾਸ਼ਾ), ਸ਼ਨਿਵਾਰ, 10 ਮਈ 2008 ( 14:41 IST ) | |
ਰਾਫੇਲ ਨਾਡਾਲ ਸਮੇਤ ਦੇਸ਼ ਦੇ ਚੋਟੀ ਦੇ ਹੋਰਨਾਂ ਖਿਡਾਰੀਆਂ ਦੇ ਵਿਰੋਧ ਦੇ ਬਾਵਜੂਦ ਸਪੇਨ ਟੈਨਿਸ ਮਹਾਂਸੰਘ ਨੇ ਸਪੇਨ ਅਤੇ ਅਮਰੀਕਾ ਵਿਚਕਾਰ ਹੋਣ ਵਾਲੇ ਅਹਿਮ ਡੇਵਿਸ ਕੱਪ ਸੈਮੀਫਾਇਨਲ ਮੁਕਾਬਲੇ ਲਈ ਮੈਡ੍ਰਿਡ ਨੂੰ ਚੁਣਿਆ ਹੈ.
ਸਪੇਨ ਦੇ ਖਿਡਾਰੀ ਇਹ ਮੁਕਾਬਲੇ ਬੇਨੀਡ੍ਰੋਮ, ਟੈਨੇਰਿਫ ਅਤੇ ਗਿਜ਼ੋਨ ਵਿਚੋਂ ਕਿਸੇ ਇੱਕ ਸਥਾਨ ਉੱਪਰ ਕਰਾਉਣ ਦੇ ਇਛੁੱਕ ਸਨ.ਇਹਨਾਂ ਦਾ ਮੰਨਣਾ ਹੈ ਕਿ ਘਰੇਲੂ ਕੋਰਟ ਉੱਪਰ ਖੇਡਣ ਦਾ ਫਾਇਦਾ ਖਿਡਾਰੀਆਂ ਨੂੰ ਮਿਲਣਾ ਚਾਹੀਦਾ ਹੈ.ਇਹ ਮੁਕਾਬਲਾ 19 ਤੋਂ 21 ਸਤੰਬਰ ਤੱਕ ਆਯੋਜਿਤ ਕੀਤਾ ਜਾਵੇਗਾ.
ਖਿਡਾਰੀਆਂ ਦਾ ਆਰੋਪ ਸੀ ਕਿ ਮੈਡ੍ਰਿਡ ਦਾ ਮਾਹੌਲ ਅਮਰੀਕੀ ਖਿਡਾਰੀਆਂ ਨੂੰ ਰਾਸ ਆਵੇਗਾ ਕਿਉਂ ਜੋ ਉਚਾਈ ਉੱਪਰ ਹੋਣ ਕਾਰਣ ਇੱਥੇ ਤੇਜ਼ ਖੇਡ ਹੋਵੇਗੀ ਜੋ ਅਮਰੀਕੀ ਖਿਡਾਰੀਆਂ ਲਈ ਫਾਇਦੇ ਮੰਦ ਹੈ.
ਇਸ ਤੋਂ ਪਹਿਲਾਂ ਨਾਡਾਲ ਸਮੇਤ ਹੋਰਨਾਂ 8 ਖਿਡਾਰੀਆਂ ਨੇ ਇੱਕ ਖੁੱਲਾ ਪੱਤਰ ਲਿੱਖ ਕੇ ਵਿਰੋਧ ਦਰਜ ਕਰਾਇਆ ਸੀ ਕਿ ਜੇਕਰ ਡੇਵਿਸ ਕੱਪ ਲਈ ਮੈਡ੍ਰਿਡ ਨੂੰ ਚੁਣਿਆ ਗਿਆ ਤਾਂ ਉਹ ਟੈਨਿਸ ਮਹਾਸੰਘ ਦੇ ਕਿਸੇ ਮੁਕਾਬਲੇ ਵਿਚ ਭਾਗ ਨਹੀਂ ਲੈਣਗੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|