|
| ਸਾਡੀ ਟੀਮ ਅਜੇ ਵੀ ਸੰਤੁਲਿਤ:ਯੁਵਰਾਜ |
| ਚੇਨੱਈ(ਭਾਸ਼ਾ), ਸ਼ਨਿਵਾਰ, 10 ਮਈ 2008 ( 10:54 IST ) | |
ਫਾਰਮ ਵਿਚ ਚੱਲ ਰਹੇ ਜ਼ਖਮੀ ਸਲਾਮੀ ਬੱਲੇਬਾਜ਼ ਕੁਮਾਰਾ ਸੰਗਾਕਾਰਾ ਭਾਂਵੇਂ ਨਾ ਖੇਡ ਸਕਣ ਪਰ ਕਿੰਗਸ ਇਲੈਵਨ ਪੰਜਾਬ ਦੇ ਕਪਤਾਨ ਯੁਵਰਾਜ ਸਿੰਘ ਨੇ ਕਿਹਾ ਕਿ ਸ਼੍ਰੀਲੰਕਾ ਦੇ ਇਸ ਬੱਲੇਬਾਜ ਤੋਂ ਬਿਨਾਂ ਵੀ ਉਹਨਾਂ ਦੀ ਟੀਮ ਕੱਲ੍ਹ ਇੱਥੇ ਚੇਨੱਈ ਸੁਪਰ ਕਿੰਗਸ ਖਿਲਾਫ ਹੋਣ ਵਾਲੇ ਮੈਚ ਲਈ ਸੰਤੁਲਿਤ ਹੈ.
ਅੱਜ ਇੱਥੇ ਟੀਮ ਅਭਿਆਸ ਸੈਸ਼ਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਯੁਵਰਾਜ ਨੇ ਕਿਹਾ ਕਿ ਸੰਗਾਕਾਰਾ ਦੇ ਠੀਕ ਹੋਣ ਵਿਚ ਅਜੇ ਇੱਕ ਹਫਤਾ ਲੱਗ ਸਕਦਾ ਹੈ.ਯੁਵਰਾਜ ਦੀ ਟੀਮ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਅਤੇ ਉਸਨੇ ਪਹਿਲੇ ਦੋ ਮੈਚ ਹਾਰਨ ਮਗਰੋਂ ਲਗਾਤਾਰ ਪੰਜ ਮੈਚ ਜਿੱਤੇ ਹਨ.
ਜ਼ਿਕਰਯੋਗ ਹੈ ਕਿ ਸੰਗਾਕਾਰਾ ਕਿੰਗਸ ਇਲੈਵਨ ਲਈ ਛੇ ਮੈਚਾਂ ਵਿਚ ਆਪਣੀ ਟੀਮ ਵੱਲੋਂ ਸੱਭ ਤੋਂ ਵੱਧ 203 ਦੌੜਾਂ ਬਣਾ ਚੁੱਕੇ ਹਨ ਜਿੰਨ੍ਹਾਂ ਵਿਚ 94 ਦੌੜਾਂ ਦਾ ਸਕੋਰ ਵੀ ਸ਼ਾਮਲ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|