|
| ਹਾਜ ਦੀ ਜਗ੍ਹਾ ਹੋ ਸਕਦੇ ਹਨ ਬੱਟ |
| ਕੋਲਕਾਤਾ(ਭਾਸ਼ਾ), 10 ਮਈ 2008 ( 08:47 IST ) | |
ਹਾਜ ਦੇ ਰਾਸ਼ਟਰੀ ਟੀਮ ਵਿੱਚ ਵਾਪਸ ਪਰਤਣ ਦੇ ਬਾਅਦ ਕੋਲਕਾਤਾ ਨਾਈਟ ਰਾਈਡਰਜ਼ ਦੇ ਮੁੱਖ ਕੋਚ ਜਾਨ ਬੁਕਾਨਨ ਨੇ ਕਿਹਾ ਕਿ ਇਸ ਨਾਲ ਟੀਮ ਵਿਚ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਵੇਗੀ. ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਬਹੁਤ ਜਲਦ ਹਾਜ ਦੀ ਕਮੀ ਨੂੰ ਪੂਰਾ ਕਰ ਲਿਆ ਜਾਵੇਗਾ.
ਇੱਥੇ ਵਰਣਨਯੋਗ ਹੈ ਕਿ ਕ੍ਰਿਕਟ ਆਸਟ੍ਰੇਲੀਆ ਨੇ ਕੋਲਕਾਤਾ ਨਾਇਟ ਰਾਇਡਰਸ ਦੇ ਬੱਲੇਬਾਜ਼ ਬ੍ਰੈਡ ਹਾਜ਼ ਨੂੰ ਰਾਸ਼ਟਰੀ ਟੀਮ ਨਾਲ ਜੁੜਨ ਲਈ ਬੁਲਾਇਆ ਹੈ,ਜਿਸਦੇ ਚੱਲਦੇ ਸੌਰਵ ਗਾਂਗੁਲੀ ਦੀ ਟੀਮ ਨੂੰ ਕਰਾਰਾ ਝਟਕਾ ਲੱਗਿਆ ਹੈ.
ਉਧਰ ਟੀਮ ਦੇ ਕੋਚ ਨੇ ਕਿਹਾ ਕਿ ਸਲਾਮੀ ਬੱਲੇਬਾਜ਼ ਵਜੋਂ ਅਸੀਂ ਪਾਕਿਸਤਾਨ ਦੇ ਸਲਮਾਨ ਬੱਟ ਦੀ ਵਰਤੋਂ ਕਰਨਾ ਚਾਹੁੰਦੇ ਹਾਂ.
ਇਸਦੇ ਇਲਾਵਾ ਹਾਜ ਨੇ ਕਿਹਾ ਕਿ ਸਾਡੇ ਕ੍ਰਿਕਟ ਬੋਰਡ ਨੇ ਮੈਨੂੰ ਦੇਸ਼ ਲਈ ਖੇਡਣ ਲਈ ਸੱਦਿਆ ਹੈ ਜਿਸ ਕਾਰਣ ਮੈਨੂੰ ਜਾਣਾ ਪਵੇਗਾ, ਪਰੰਤੂ ਮੈਨੂੰ ਇੱਥੇ 20-20 ਮੈਚਾਂ ਵਿਚ ਖੇਡਣ ਵਿਚ ਕਾਫੀ ਮਜ਼ਾ ਆਇਆ. ਆਈਪੀਐਲ ਕਾਫੀ ਵੱਡੀ ਚੀਜ਼ ਹੈ ਅਤੇ ਮੈਨੂੰ ਜਦੋਂ ਵੀ ਦੁਬਾਰਾ ਮੌਕਾ ਮਿਲਿਆ ਮੈਂ ਆਈਪੀਐਲ ਲਈ ਖੇਡਾਂਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|