ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਦੋਹਾ ਸੁਪਰ ਗ੍ਰਾਂ ਪ੍ਰੀ,ਅੰਜੂ 5ਵੇਂ ਸਥਾਨ 'ਤੇ
ਨਵੀਂ ਦਿੱਲੀ(ਭਾਸ਼ਾ), ਸ਼ਨਿਵਾਰ, 10 ਮਈ 2008   ( 08:44 IST )
ਭਾਰਤ ਦੀ ਦਿੱਗਜ਼ ਅੰਜੂ ਬਾਬੀ ਜਾਰਜ ਦੋਹਾ ਵਿਚ ਸੁਪਰ ਗ੍ਰਾਂ ਪ੍ਰੀ ਦੇ ਲੰਮੀ ਛਾਲ ਮੁਕਾਬਲੇ ਵਿਚ 6.55 ਮੀਟਰ ਦੀ ਛਲਾਂਗ ਦੇ ਨਾਲ ਪੰਜਵੇਂ ਸਥਾਨ ਉੱਪਰ ਰਹੀ.

ਅੰਜੂ 2004 ਓਲੰਪਿਕ ਵਿਚ 6.83 ਮੀਟਰ ਦੀ ਆਪਣੇ ਸਰਵ ਸ਼੍ਰੇਸ਼ਠ ਨਿੱਜੀ ਕੋਸ਼ਿਸ਼ ਤੋਂ ਕਾਫੀ ਪਿੱਛੇ ਰਹੀ ਪਰ ਇਸਦੇ ਬਾਵਜੂਦ ਉਹ ਇਸ ਮੁਕਾਬਲੇ ਵਿਚ ਮੁੱਢਲੇ ਛੇ ਖਿਡਾਰੀਆਂ ਵਿਚ ਸਥਾਨ ਬਨਾਉਣ ਵਿਚ ਕਾਮਯਾਬ ਰਹੀ.

ਰੂਸ ਦੀ ਤਾਤੀਆਨਾ ਕੋਤੋਵਾ ਨੇ 6.83 ਮੀਟਰ ਦੀ ਛਾਲ ਨਾਲ ਇਸ ਮੁਕਾਬਲੇ ਵਿਚ ਸੋਨ ਤਮਗਾ, ਕਜ਼ਾਖਸਤਾਨ ਦੀ ਓਲਗਾ ਰਪਾਕੋਵਾ ਨੇ 6.75 ਮੀਟਰ ਨਾਲ ਚਾਂਦੀ ਦਾ ਤਮਗਾ ਜਦੋਂ ਕਿ ਜਮੈਕਾ ਦੀ ਚੇਲਸੀ ਹੇਮੰਡ ਨੇ 6.69 ਮੀਟਰ ਦੀ ਛਾਲ ਨਾਲ ਇਸ ਮੁਕਾਬਲੇ ਵਿਚ ਕਾਂਸੀ ਦਾ ਤਮਗਾ ਹਾਸਲ ਕੀਤਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨਾਈਟ ਰਾਈਡਰਜ਼ ਨੂੰ ਝੱਟਕਾ
ਕਲਾਰਕ ਦਾ ਵਿੰਡੀਜ਼ ਦੌਰਾ ਸ਼ੱਕੀ
ਗਾਵਸਕਰ ਮਾਮਲਾ ਵੇਖਿਆ ਜਾਵੇ:ਪਵਾਰ
ਗਾਂਗੁਲੀ ਸਦਕਾ ਨਾਇਟ ਰਾਇਡਰਸ ਦੀ ਜਿੱਤ
ਮੁੰਬਈ ਇੰਡੀਅਨਸ ਨੇ ਰਾਜਸਥਾਨ ਨੂੰ ਹਰਾਇਆ
ਜਰਮਨ ਓਪਨ ਟੈਨਿਸ,ਹੈਨਿਨ ਦੀ ਹਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace