ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਨਾਈਟ ਰਾਈਡਰਜ਼ ਨੂੰ ਝੱਟਕਾ
ਮੇਲਬਰਨ (ਭਾਸ਼ਾ), ਸ਼ੁਕਰਵਾਰ, 9 ਮਈ 2008   ( 15:50 IST )
ਕੋਲਕੱਤਾ ਨਾਈਟ ਰਾਈਡਰਜ਼ ਟੀਮ ਵਿੱਚ ਹਾਲ ਹੀ ਵਿੱਚ ਸ਼ਾਮਲ ਬ੍ਰੈਡ ਹਾਜ ਦੇ ਬਿਨ੍ਹਾਂ ਹੀ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਆਪਣੇ ਅਗਲਾ ਮੈਚ ਖੇਡੇਗੀ.

ਹਾਜ ਨੂੰ ਉਪ ਕਪਤਾਨ ਮਾਈਕਲ ਕਲਾਰਕ ਦੀ ਜਗ੍ਹਾ ਟਵੈਂਟੀ 20 ਮਾਹਿਰਾਂ ਦੇ ਤੌਰ 'ਤੇ ਆਸਟ੍ਰੇਲੀਆਈ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ. ਕਲਾਰਕ ਦਾ ਨਿੱਜੀ ਕਾਰਣਾਂ ਕਰਕੇ ਵੈਸਟ ਇੰਡੀਜ਼ ਦੌਰੇ ਉੱਤੇ ਜਾਣਾ ਸ਼ੱਕੀ ਹੈ.

ਆਸਟ੍ਰੇਲੀਆਈ ਕਪਤਾਨ ਰਿੱਕੀ ਪੋਂਟਿੰਗ ਅਤੇ ਵੈਸਟ ਇੰਡੀਜ਼ ਦੇ ਵਿਕਟ ਕੀਪਰ ਬੱਲੇਬਾਜ਼ ਬ੍ਰੈਂਡਨ ਮੈਕੁਲਮ ਦੇ ਰਾਸ਼ਟਰੀ ਟੀਮਾਂ ਵਿੱਚ ਪਰਤ ਜਾਣ ਦੇ ਬਾਅਦ ਨਾਈਟ ਰਾਈਡਰਜ਼ ਨੇ ਹਾਜ ਨੂੰ ਟੀਮ ਸ਼ਾਮਲ ਕੀਤਾ ਸੀ. ਹਾਜ ਨੇ ਕਿੰਗਸ ਇਲੈਵਨ ਪੰਜਾਬ ਦੇ ਵਿਰੁੱਧ ਇੱਕ ਹੋਰ ਬੈਂਗਲੂਰ ਰਾਇਲ ਚੈਲੇਂਜਰਜ਼ ਦੇ ਵਿਰੁੱਧ 10 ਦੌੜਾਂ ਬਣਾਈਆਂ ਸਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਲਾਰਕ ਦਾ ਵਿੰਡੀਜ਼ ਦੌਰਾ ਸ਼ੱਕੀ
ਗਾਵਸਕਰ ਮਾਮਲਾ ਵੇਖਿਆ ਜਾਵੇ:ਪਵਾਰ
ਗਾਂਗੁਲੀ ਸਦਕਾ ਨਾਇਟ ਰਾਇਡਰਸ ਦੀ ਜਿੱਤ
ਮੁੰਬਈ ਇੰਡੀਅਨਸ ਨੇ ਰਾਜਸਥਾਨ ਨੂੰ ਹਰਾਇਆ
ਜਰਮਨ ਓਪਨ ਟੈਨਿਸ,ਹੈਨਿਨ ਦੀ ਹਾਰ
ਰੋਮ ਮਾਸਟਰਸ ਟੈਨਿਸ,ਫੈਡਰਰ ਅਗਲੇ ਗੇੜ੍ਹ 'ਚ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace