ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਗਾਂਗੁਲੀ ਸਦਕਾ ਨਾਇਟ ਰਾਇਡਰਸ ਦੀ ਜਿੱਤ
ਕੋਲਕਾਤਾ(ਭਾਸ਼ਾ), ਸ਼ੁਕਰਵਾਰ, 9 ਮਈ 2008   ( 10:39 IST )
ਸੌਰਵ ਗਾਂਗੁਲੀ ਦੇ ਆਲਰਾਉਂਡ ਪ੍ਰਦਰਸ਼ਨ ਅਤੇ ਸਟੀਕ ਗੇਂਦਬਾਜ਼ੀ ਨਾਲ ਸ਼ਾਨਦਾਰ ਫੀਲਡਿੰਗ ਸਦਕਾ ਕੋਲਕਾਤਾ ਨਾਇਟ ਰਾਇਡਰਸ ਨੇ ਬਾਰਿਸ਼ ਕਾਰਨ 16 ਓਵਰ ਦਾ ਕਰ ਦਿੱਤੇ ਗਏ ਆਈਪੀਐਲ ਮੁਕਾਬਲੇ ਵਿਚ ਇੱਥੇ ਬੰਗਲੌਰ ਰਾਇਲ ਚੈਲੇਂਜ਼ਰਸ ਨੂੰ ਪੰਜ ਦੌੜਾਂ ਨਾਲ ਹਰਾਕੇ ਲਗਾਤਾਰ ਚਾਰ ਹਾਰਾਂ ਦੇ ਕ੍ਰਮ ਨੂੰ ਤੋੜਦੇ ਹੋਏ ਜਿੱਤ ਦਾ ਸਵਾਦ ਚਖਿਆ.

ਆਪਣੇ ਘਰੇਲੂ ਮੈਦਾਨ ਈਡਨ ਗਾਰਡਨਸ ਉੱਪਰ ਗਾਂਗੁਲੀ ਨੇ 20 ਦੌਡ-ਆਂ ਦੀ ਸ਼ਾਨਦਾਰ ਪਾਰੀ ਖੇਡਣ ਮਗਰੋਂ ਗੇਂਦ ਨਾਲ ਸਿਰਫ ਤਿੰਨ ਓਵਰਾਂ ਵਿਚ 7 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤੀ.ਨਾਇਟ ਰਾਇਡਰਸ ਦੇ 130 ਦੌੜਾਂ ਦੇ ਟੀਚੇ ਦੇ ਜਵਾਬ ਵਿਚ ਬੰਗਲੌਰ ਰਾਇਲ ਚੈਲੇਂਜ਼ਰਸ ਨਿਰਧਾਰਤ ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ ਉੱਪਰ 124 ਦੌੜਾਂ ਹੀ ਬਣਾ ਸਕੀ.

ਇਸ ਤੋਂ ਪਹਿਲਾਂ ਡੇਵਿਡ ਹੱਸੀ ਅਤੇ ਸੌਰਵ ਗਾਂਗੁਲੀ ਦੀਆਂ ਸ਼ਾਨਦਾਰ ਪਾਰੀਆਂ ਸਦਕਾ ਕੋਲਕਾਤਾ ਨਾਇਟ ਰਾਇਡਰਸ ਨੇ 7 ਵਿਕਟਾਂ ਦੇ ਨੁਕਸਾਨ ਉੱਪਰ 129 ਦੌੜਾਂ ਦਾ ਚੁਣੌਤੀ ਭਰਪੂਰ ਸਕੋਰ ਬਣਾਇਆ ਸੀ.

ਨਾਇਟ ਰਾਇਡਰਸ ਦੇ 7 ਮੈਚਾਂ ਵਿਚ ਤਿੰਨ ਜਿੱਤਾਂ ਮਗਰੋਂ ਕਰੀਬ 6 ਅੰਕ ਹੋ ਗਏ ਹਨ ਜਦੋਂ ਕਿ 8 ਮੈਚਾਂ ਵਿਚ 6 ਹਾਰਾਂ ਮਗਰੋਂ ਬੰਗਲੌਰ ਦੀ ਟੀਮ ਚਾਰ ਅੰਕਾਂ ਨਾਲ ਅੰਕ ਤਾਲਿਕਾ ਵਿਚ ਸੱਭ ਤੋਂ ਹੇਠਾਂ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੁੰਬਈ ਇੰਡੀਅਨਸ ਨੇ ਰਾਜਸਥਾਨ ਨੂੰ ਹਰਾਇਆ
ਜਰਮਨ ਓਪਨ ਟੈਨਿਸ,ਹੈਨਿਨ ਦੀ ਹਾਰ
ਰੋਮ ਮਾਸਟਰਸ ਟੈਨਿਸ,ਫੈਡਰਰ ਅਗਲੇ ਗੇੜ੍ਹ 'ਚ
ਗਾਵਸਕਰ ਨੇ ਦਿੱਤਾ ਅਸਤੀਫਾ
ਵਿਟੋਰੀ ਅਭਿਆਸ ਮੈਚ ਵਿੱਚ ਨਹੀਂ ਖੇਡਣਗੇ
ਓਲੰਪਿਕ ਮਸ਼ਾਲ ਐਵਰੈਸਟ ਦੀ ਚੋਟੀ 'ਤੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace